ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ
ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ
ਕੋਈ ਨੀ ਆਪਣਾ ਬਣਦਾ ਲੱਖ ਵਟਾ ਲਓ ਪੱਗਾਂ ਨੂੰ .
Tu ਹੱਥ ਸ਼ੱਡਿਅਾ ਮੈਂ ਰਾਹ ਬਦਲ ਲਿਅਾ Tu ਦਿਲ ਬਦਲਿਅਾਂ ਮੈ ਸੁਭਾਹ ਬਦਲ ਲਿਅਾ #
ਜੇ ਸੱਟ ਨਾ ਵੱਜਦੀ ਤਾਂ ਦਰਦ ਦਾ ਕਿਵੇਂ ਪਤਾ ਚਲਦਾ
ਪਿਆਰ ਸਭ ਨਾਲ,ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ
ਮੇਰਾ ਵਖਤ ਬਦਲੀਆ ਐ ਰੁਤਬਾ ਨਹੀ ਤੇਰੀ ਕਿਸਮਤ ਬਦਲੀ ਐ ਔਕਾਤ ਨਹੀ
ਪਤਾ ਨੀ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ , ਕੀ ਮੈ ਹੀ ਸਹੀ ਹਾਂ , ਤੇ ਸਿਰਫ ਮੈ Continue Reading..
ਸੱਚ ਇੱਕਲਾ ਖੜਦਾ ਹੈ ਝੂਠ ਨਾਲ ਟੋਲੇ ਹੁੰਦੇ ਨੇ, ਸੱਚ ਦੇ ਪੈਰ ਥਿੜਕਦੇ ਨਹੀਂ ਪਰ ਝੂਠ ਦੇ ਪੈਰ ਪੋਲੇ ਹੁੰਦੇ Continue Reading..
Your email address will not be published. Required fields are marked *
Comment *
Name *
Email *