ਵਾਹਿਗੁਰੂ ਜੀ ਮੇਹਰ ਕਰੋ ਆਪਣੇ ਸੇਵਕਾਂ ਤੇ ਸਦਾ ਮੇਹਰ ਭਰਿਆ ਹੱਥ ਰੱਖਣਾ ਜੀ
ਧੰਨ ਲਿਖਾਰੀ ਨਾਨਕਾ , ਜਿਨਿ ਨਾਮੁ ਲਿਖਾਇਆ ਸਚੁ
ਇੱਕ ਵਾਹਿਗੁਰੂ ਦਾ ਹੀ ਦਰ ਹੈ ਜਿਥੇ ਜਾ ਕੇ ਹਰ ਦਰਦ ਖਤਮ ਹੋ ਜਾਂਦਾ ਹੈ
ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ ॥ ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ॥ ਬਾਜ ਪਏ ਤਿਸੁ ਰਬ Continue Reading..
ਰੱਬਾ ? ਠੋਕਰਾਂ ਚਾਹੇ ਵਾਰ ਵਾਰ ਵੱਜਣ ਬਸ ਐਨੀ ਕੁ ਕਿਰਪਾ ਰੱਖੀ , ਜਿਥੇ ਮੈ ਡਿਗਾਂ ਮੈਨੂੰ ਤੇਰਾ ਦਰ ਹੀ Continue Reading..
ਗੁਰਬਾਣੀ ਨੂੰ ਆਪਣੀ ਆਦਤ ਨਹੀਂ ਜਰੂਰਤ ਬਣਾਓ ਕਿਉਂਕਿ ਇਨਸਾਨ ਆਦਤ ਬਿਨਾ ਰਹਿ ਸਕਦਾ ਹੈ ਪਰ ਜਰੂਰਤ ਬਿਨਾ ਨਹੀਂ
ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਗੂੰਗੇ ਨੂੰ ਬੋਲਣ ਲਾ ਦਿੰਦਾ…. ਲੂਲੇ ਨੂੰ ਚੱਲਣ ਲਾ ਦਿੰਦੇ… ਉਹਦਾ ਹਰ ੲਿਕ ਦੁਖ ਮੁਕ ਜਾਂਦਾ…. ਜੋ ਵਾਹਿਗੁਰੂ ਅੱਗੇ ਝੁੱਕ Continue Reading..
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥
Your email address will not be published. Required fields are marked *
Comment *
Name *
Email *