jashanpreet singh khalsa 3 Comments ੲਿਸ਼ਕ ੲਿਨਸਾਨ ਨਾਲ ਕੀਤਾ ਤਾਂ ਬਦਨਸੀਬ ਹੋ ਗੲੇ , ੲਿਸ਼ਕ ਖੁਦਾ ਨਾਲ ਕੀਤਾ ਤਾਂ ੳੁਹਦੇ ਕਰੀਬ ਹੋ ਗੲੇ, ਜਸ਼ਨਪ੍ੀਤ ਵੀ ਅਾਖੇ ਪੱਲਾ ਛੱਡ ਕੇ ਦੁਨੀਅਾਂ ਦਾਂ, ਜਦੋਂ ਦਾ ੳੁਸ ਪਰਮਾਤਮਾਂ ਦਾ ਹੱਥ ਫੜਿਅਾ , ਸੱਚ ਜਾਣੋਂ ੳੁਦੋਂ ਦੇ ਚੰਗੇਂ ਨਸੀਬ ਹੋ ਗੲੇ Copy
Bahut khoob,khoob.
Nice
।। ਬਹੁਤ ਵਧੀਆਂ ਲਿਖਿਆਂ ਜੀ ।। ਬਾਬਾ ਜੀ ਆਪਣਾ ਮਿਹਰ ਭਰਿਆਂ ਹੱਥ ਰੱਖਣ ।।