ਜੋ ਦਿਓਗੇ ਓਹੀ ਹੀ ਵਾਪਸ ਆਵੇਗਾ ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ
ਪਸੰਦ ਤਾਂ ਮੈਂ ਸਭ ਨੂੰ ਹਾਂ ਪਰ ੳਦੋ ਜਦੋਂ ਉਹਨਾ ਨੂੰ ਮੇਰੀ ਜਰੂਰਤ ਹੁੰਦੀ ਏ।
ਬੜਾ ਕੁੱਛ ਸਿੱਖਿਆ ਲੌਕਾਂ ਕੋਲੋਂ ਪਰ ਸਾਥੋਂ ਸਿੱਖੀਆਂ ਨਾ ਗਈਆਂ ਹੁਸ਼ੀਆਰੀਆਂ
ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ..
ੲਿੱਕ ਨਾ ੲਿੱਕ ਦਿਨ ਹਾਸਿਲ ਕਰ ਹੀ ਲਵਾਗੇ ਮੰਜਿਲ.. ਠੋਕਰਾ ਜਹਿਰ ਤਾਂ ਨਹੀ ਜੋ ਖਾ ਕੇ ਮਰ ਜਾਵਾਂਗੇ ..
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ, ♡ ♡ ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ..
ਦਿੱਲ ਵਿੱਚ ਰਹਿਣਾ ਸਿੱਖੋ, ਘਰਾਂ ਵਿੱਚ ਤਾ ਸਾਰੇ ਰਹਿੰਦੇ ਨੇ
ਸਰੀਫਾ de 22 ਆ… ….. ਵੈਲੀਆ de ਜਵਾਈ aa
10-12 ਚਵਲਾ ਦੀ ਲੋੜ ਨਾ 2-4 ਯਾਰ ਬਸ ਕਾਫੀ ਹੁੰਦੇ ਆ
Your email address will not be published. Required fields are marked *
Comment *
Name *
Email *