ਚਾਨਣ ਚ ਬਹਿਕੇ ਫੋਲੀ ਇਤਿਹਾਸ ਨੀ. . ਫੇਰ ਪਤਾ ਲਗੂ ਸਰਦਾਰਾਂ ਚ ਕੀ ਖ਼ਾਸ ਨੀ.
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ.. ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
Miyana ਸਾਬ Miss ਯੂ ਲਿੱਖੇਗੀ ਤੂੰ ਵੀ Chat-An ਤੇ
“ਬੜਾ ਬੇ ਰਹਿਮ ਮਿਜ਼ਾਜ ਏ ਮੇਰੇ ਦਿਲ ਦਾ ਜਿਹਨੂੰ ਇੱਕ ਵਾਰ ਕਹਿ ਦਿੱਤਾ ਜਾਹ ਉਹਦੇ ਬਾਰੇ ਕਦੇ ਮੁੜਕੇ ਨਈ ਸੋਚਿਆ” Continue Reading..
ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ.. ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ.. ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ.. Continue Reading..
Ki hoeya aje kismat suti aw Jis din jagi dharti v kambu
ਜਿੱਦੀ ੲੇ ਸੁਭਾਅ ਤੇਰੇ Yaar ਦਾ ਥੋੜਾ ਜਿਹਾ ਹੈਗਾ ੲੇ Crack ਨੀ ਜਿਥੇ ਪੰਗਾ ਪੈ ਜਾਵੇ ੳੁੱਥੇ ਅੜ ਜਾਂਦਾ ੲੇ Continue Reading..
Your email address will not be published. Required fields are marked *
Comment *
Name *
Email *