ਮੁੱਕਦੀ ਜਾਂਦੀ ਸਾਹਾਂ ਦੀ ਪੂਂਜੀ, ਬੰਦਾ ਆਖੇ ਮੈਂ ਅਮੀਰ ਹੋ ਗਿਆਂ,
ਬਦਨਾਮ ਤਾਂ ਲੋਕਾਂ ਨੇ ਬਹੁਤ ਕੀਤਾ ਐ ਪਰ ਰੱਬ ਹੌਲੀ-ਹੌਲੀ ਮਸ਼ਹੂਰ ਵੀ ਕਰ ਦਊ
ਮੇਰਾ ਹਾਲ ਪੁੱਛਕੇ ਮੈਨੂੰ ਸ਼ਰਮਿੰਦਾ ਨਾਂ ਕਰਿਆ ਕਰ ਕਿਉਕਿ ਹਾਲ ਮੇਰਾ ਉਹੀ ਆ ਜੋ ਤੂੰ ਬਣਾਕੇ ਰੱਖਿਆ
ਪਿਅਾਰ ਕਰਨਾ ਤਾ ਕਰੀ ਜਾੳੁ ਜੀ ਸਦਕੇ ਪਰ ੲੇਨਾ ਵੀ ਨਾ ਕਰੋ ਕੀ ਕੋੲੀ ਦੁਖ ਦੇਵੇ
ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ …. ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ Continue Reading..
ਕੌਣ ਭੁਲਾ ਸਕਦਾ ਹੈ ਕਿਸੇ ਨੂੰ .. ਬਸ ਆਕੜਾਂ ਹੀ ਖ਼ਤਮ ਕਰ ਦਿੰਦੀਅਾ ਨੇ ਰਿਸ਼ਤੇ ਨੂੰ.
ਸਾਰੇ ਛੱਡ ਜਾਂਦੇ ਸੀ ਮੈਨੂੰ ਮੇਰੀਆਂ ਕਮੀਆ ਗਿਣਾ ਕੇ , ਇਕ ਤੂੰ ਹੀ ਆ ਜਿਹਨੂੰ ਮੈਂ ਕਦੇ ਮਾੜਾ ਨੀ ਲੱਗਿਆ Continue Reading..
ਮੈ ਸੁਣਿਆ ਏ ਪਿਆਰ ਆਪਣਾ ਨਾਮ ਬਦਲ ਕੇ Time Pass ਰੱਖਣ ਨੂੰ ਫਿਰਦਾ ਏ
ਰੋਟੀ ਖਾਣ ਦਾ ਹੁੰਦਾ ਨਾ ਕੋਈ ਟੈਮ ਮਿੱਤਰੋ.. ਲੋਕਾਂ ਨੇ ਬਣਾਏ ਵਾਧੂ ਵਹਿਮ ਮਿੱਤਰੋ..
Your email address will not be published. Required fields are marked *
Comment *
Name *
Email *