ਪਸੰਦ ਨਹੀੳੁ ਕੰਮ ਜੋ… ਕਿਰਦਾਰਾ ਦੇ ਖਿਲਾਫ ਨੇ
ਰੰਗ ਭਾਵੇ ਥੋੜੇ ਪੱਕੇ…♥️ ਪੂਰੇ ਸਾਫ ਨੇ💯
ਓਹ ਕਹਿੰਦੀ ਪ੍ਰੋਫਾੲੀਲ ਪਿੱਕ ਫੇਗ ਲਾੲੀ ਅਾ। ਮੈਂ ਕਿਹਾ ਖਾ ਗੲੀ ਧੋਖਾ ਹਾਲੇ ਤਾਂ ਥੋਹਰੀ ਜੲੀ ਅੱਤ ਕਰਵਾੲੀ ਅਾ। 😀😀😁
ਯਾਰਾਂ ਨਾਲ ਯਾਰੀ🤝 ਲਾਕੇ, ਮੋਢੇ ਨਾਲ ਮੋਢਾ ਜੋੜਕੇ ਤੁਰੀਦੈ, ਐਵੇ ਪਿੱਛੇ ਪਿੱਛੇ ਨਹੀਂ ਰਹਿਦਾ… ਚਾਰ ਦਿਨ ਹੱਥ ਮਿਲਾ ਕੇ, ਆਪਣਾ Continue Reading..
ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾ
ਫੂਕਰੇ ਬਣਦੇ ਨੀ ਨਾ ਹੀ ਫੂਕ ਛੱਕ ਦੇ.. ਕੰਮ ਗਲਤ ਦੇਣ ਬੰਦੇ ਨੂੰ ਥੱਲੇ ਲਾ ਨੀ ਕੁੱਤੇ ਭੋਕਦੇ ਤੇ ਢੀਮ Continue Reading..
“ਬੜਾ ਬੇ ਰਹਿਮ ਮਿਜ਼ਾਜ ਏ ਮੇਰੇ ਦਿਲ ਦਾ ਜਿਹਨੂੰ ਇੱਕ ਵਾਰ ਕਹਿ ਦਿੱਤਾ ਜਾਹ ਉਹਦੇ ਬਾਰੇ ਕਦੇ ਮੁੜਕੇ ਨਈ ਸੋਚਿਆ” Continue Reading..
ਤੇਰੀ 🤔ਸੋਚ ⚖ਸਰਕਾਰੀ ਸਾਡੀ 😡ਬਾਗੀ 💪ਬੱਲੀਏ ਅਸੀ ✍ਕਾਗਜ਼ਾਂ ਚ ਪੱਕੇ ਅਪਰਾਧੀ🚔 ਬੱਲੀਏ
ਆਪਣੇ ਆਪ ਨੂੰ ਇੰਨਾ ਚੰਗਾ ਬਣਾਉ ਕੀ shadi . com ਵਾਲੇ ਆਪ ਰਿਸਤੇ ਲੈ ਕੇ ਆਉਣ
ਚਲੋ ਮੰਨਿਆ… ਅਸੀਂ ਯਾਦ ਆਉਣ ਵਾਲਿਆਂ ਵਿਚੋ ਨਹੀ ਹਾ…. ਪਰ ਅਸਾਨੀ ਨਾਲ ਭੁਲਾ ਦੇਵੇ ਕੋਈ….. ਐਨੈ ਮਾੜੇ ਵੀ ਨਹੀ ਹਾਂ
Your email address will not be published. Required fields are marked *
Comment *
Name *
Email *