Karan Awana wala Leave a comment ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ, ਜਮਾ ਹੀ ਮੇਰੇ ਵਰਗਾ ਸੀ , ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ, ਜਮਾ ਹੀ ਤੇਰੇ ਵਰਗਾ ਸੀ Copy