ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !
ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
ਅਸੀਂ ਫ਼ਕੀਰ ਹੋਏ ਜੋ ਰੱਬ ਤੇ ਆਸ ਰੱਖਦਾ ਏ ਪਰ ਸਾਡਾ ਰੱਬ ਸਾਨੂੰ ਕਿਉ ਕਾਫ਼ਰ ਦੱਸਦਾ ਏ… ਸੁੱਖ….!!
ਜੇਹੜਾ ਬਾਬਲ ਆਪਣੀ ਧੀ ਦੇਵੇ ਓਹ ਹੋਰ ਵੀ ਦਸ ਕੀ ਦੇਵੇ … ਐਵੇਂ ਕਿਸੇ ਗਰੀਬ ਨੂ ਤੰਗ ਨਾ ਕਰਿਓ….? . Continue Reading..
ਪੁੱਤਾਂ ਵਾਂਗ ਜਿਨਸ ਜੋ ਪਾਲਦੇ ਨੇ, ਤਲੀਆਂ ਤੇ ਰੱਖ ਕੇ ਜਾਨਾਂ ਨੂੰ, ਸੁਣ ਬੇਦਰਦੀ ਸਰਕਾਰੇ ਨੀ, ਨਾ ਰੋਲ ਮੇਰੇ ਕਿਸਾਨਾਂ Continue Reading..
ਸਿੱਖ ਸੰਗਤ ਨੂੰ ਬੇਨਤੀ ਆ ਕੇ ਜਿੰਨਾ ਚਿਰ ਚੋਣਾਂ ਆ ਜਿੱਥੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ Continue Reading..
ਘਰ ਚ ਪਈਆਂ ਦੀਵਾਰਾਂ ਤਾਂ ਢਹਿ ਜਾਂਦੀਆਂ ਨੇ ਪਰ ਦਿਲਾਂ ਚ ਪਈਆਂ ਦੀਵਾਰਾਂ ਨਹੀਂ ਢਹਿੰਦੀਆਂ
ਰੋਟੀ ਖਾਣ ਵੇਲੇ ਅਰਦਾਸ ਕਰਿਆ ਕਰੋ ਕਿ ਜਿਸ ਖੇਤ ਵਿਚੋਂ ਮੇਰੇ ਲਈ ਰੋਟੀ ਆਈ ਹੈ, ਉਸ ਖੇਤ ਵਾਲੇ ਦੇ ਬੱਚੇ Continue Reading..
*ਬੋਲਣਾ ਤਾਂ ਹਰ ਕੋਈ ਜਾਣਦਾ ਹੈ, ਪਰ ਕਿੱਥੇ ਕੀ ਬੋਲਣਾ ਹੈ ਇਹ ਬਹੁਤ ਘੱਟ ਲੋਕ ਜਾਣਦੇ ਹਨ।* ਜਗਦੀਪ ਕਾਉਣੀ 8427167003
Your email address will not be published. Required fields are marked *
Comment *
Name *
Email *