Att kudi sirre di shukenn a rob nhio chalde eh sada asool a
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ…. ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ……….. . . . . . . ਕਿਸੇ ਦੀ Continue Reading..
ਜਿਹੜਾ ਜਿਨ੍ਹਾਂ ਕਰੇ ਆਪਾ ਵੀ ਓਹਨਾ ਹੀ ਕਰੀ ਦਾ ਕੋਈ 1 ਪੈਰ ਪਿੱਛੇ ਕਰੇ ਆਪਾ 10 ਪਿੱਛੇ ਹਟ ਜਾਈ ਦਾ
ਰੰਗ ਦਾ Brown ਮੁੰਡਾ Nature ਦਾ Cool ਅਾ …. ਤੱਕਦਾ ਨੀ ਮੁੜਕੇ ੲਿਹ ਪਹਿਲਾਂ ਤੋਂ ਅਸੂਲ ਅਾ
ਮੈ ਮਾੜਾ ਨਈ ਕਹਿੰਦਾ ਸਭ ਖਰੀਆਂ ਤੋ ਖਰੀਆਂ ਨੇ 👌 ਜੇ ਮੇਰੇ ਵਰਗੇ 36 ਨੇ ਤੇਰੇ ਵਰਗੀਆਂ fUkriya ਬੜੀਆ ਨੇ
ਜਿਹੜੇ ਕਹਿੰਦੇ ਆ ਨਾ ਤੇਰਾ veham ਕੱਢਣਾ ਇੰਝ ਕਰੋ time ਤੁਸੀ ਕੱਡੋ👈 Veham ਮੈ ਕੱਡ du..ok jashan talania too.
ਤੇਰੀ 🤔ਸੋਚ ⚖ਸਰਕਾਰੀ ਸਾਡੀ 😡ਬਾਗੀ 💪ਬੱਲੀਏ ਅਸੀ ✍ਕਾਗਜ਼ਾਂ ਚ ਪੱਕੇ ਅਪਰਾਧੀ🚔 ਬੱਲੀਏ
ਅਸੀ ਦੁਨੀਆ ਤੋ ਅਲੱਗ ਕੰਮ ਨੀ ਕਰਦੇ ਪੈੜਾ ਕਿਸੇ ਦੀਆ ਚ ਪੈੜ ਨੀ ਧਰਦੇ ਇਝਣ ਕਰਾਉਣ ਗੇ ਜਿਹੜੇ ਵਾਲਾ ਸਿਰ Continue Reading..
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ 💞 ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
Your email address will not be published. Required fields are marked *
Comment *
Name *
Email *