Kaur Preet Leave a comment ਇੱਥੇ ਕੁੱਖਾਂ ਹੋ ਗਈਆਂ ਕੱਚ ਦੀਆਂ , ਮੁਸ਼ਕਿਲ ਨਾਲ ਧੀਆਂ ਬੱਚਦੀਆਂ, ਜੋ ਬੱਚਦੀਆਂ ਉਹ ਮੱਚਦੀਆਂ, ਜਿਵੇਂ ਟੁੱਕੜਾ ਹੋਣ ਕਬਾਬ ਦਾ , ਕੀ ਪੁੱਛਦੇ ਹੋ ਹਾਲ ਪੰਜਾਬ ਦਾ. Copy