ਅੱਖਾਂ ਦੀਆਂ ਕਿੱਥੇ kaur ਸਹਿੰਦੀ ਘੂਰੀਆਂ stubborn preet ਪਾ ਕੇ ਛੱਡੇ ਪੂਰੀਆਂ
Facebook ਤੇ Like ਤਾ ਹਜਾਰਾਂ ਕਰਦੇ ਨੇ। । । ਕੋਈ ਦਿਲ ਤੋ ਕਰੇ ਤਾ ਚਾਰ ਪੰਜ ਹੀ ਬੁਹਤ ਹੈ।
ਜਣੇ ਖਣੇ ਨਾਲ ਕਦੀ ਦਿਲ ਨਹੀਓ ਖੋਲੇ ਬੰਦੇ ਗਿਣਵੇਂ ਜੋ ਦਿਲਾ ਦੇ ਕਰੀਬ ਨੇ।
ਤੱਕਦੇ ਅਾ ਅਾਪਣਿਅਾ ਦੀ ਹੱਲਾਸ਼ੇਰੀ ਨੂੰ ਲੋਕੀ ਸਮਝਣ ਲੱਗ ਮਗਰ ਤੁਰਦਾ ਸਮਲੋ ਭਾਂਵੇ ਫੰਬਾ ਰੂੰ ਦਾ ਜੱਟ ਲੂਣ ਦੀ ਡਲੀ Continue Reading..
ਜਿਥੇ ਖੜੇ ਸਲਾਮਾਂ ਹੁੰਦੀਆਂ ਨੇ ਹਰ ਗੱਲ ਤੇ ਵੱਜਦੀ ਤਾੜੀ ਐ. ਮੁੰਡਾ ਅੱਥਰੇ ਸੁਭਾਅ ਦਾ ਮਾਲਿਕ ਨੀ, ਉਤੋਂ ਯਾਰ ਅੜਬਾਂ Continue Reading..
ਜਿਹੜੇ ਆਖਦੇ ਲੋਫਰ ਸਾਨੂੰ, ਕਲ Gentleman ਬਣ ਕੇ ਵਖਾਵਾਂ। ਜਿਹੜੇ ਕਰਦੇ ਨੇ ਹੰਕਾਰ ਅੱਜ, ਕਲ ਤੋੜ ਕੇ ਵਖਾਵਾਂ ਗੇ।
ਬਿਨਾ ਜਿਗਰੇ ਦੇ ਹਿੰਮਤ ਨੀ ਪੈਂਦੀ ਜੇ ਪੁੱਤ ਕੋਈ ਦਲੇਰ ਮਾਰਨਾ….. ਗਿੱਦੜਾ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ
ਤੂੰ ਮੈਸਜ ਦੀ ਗੱਲ ਕਰਦੀ ਆ ਕੁੜੀਏ ਅਸੀਂ ਤਾਂ exam ਚ ਪ੍ਰਸ਼ਨ ਨੂੰ seen ਕਰਕੇ ignore ਕਰ ਦਿੰਦੇ ਆ
ਜੇਹੜੇ ਅੱਜ ਮੇਰਾ ਫੋਨ ਨਹੀਂ ਜੋ ਚੱਕਦੇ, ਵਾਦਾ ਕਰਦਾ ਟਾਈਮ ਦੇਕੇ ਵੀ ਨਾ ਮਿਲਿਆ ਕਰੂੰ |
Your email address will not be published. Required fields are marked *
Comment *
Name *
Email *