Ninder Singh Leave a comment ਸੋ ਜਪੁ ਤਪੁ ਸੇਵਾ ਚਾਕਰੀ || ਜੋ ਖਸਮੈ ਭਾਵੈ || ਅਰਥ :- ਜੋ ਮਾਲਕ ਪ੍ਭੂ ਨੂੰ ਪਸੰਦ ਅਾ ਜਾਏ , ੳੁਹੀ ਕੰਮ ਜਪ ਹੈ, ਤਪ ਹੈ ਤੇ ਸੇਵਾ ਚਾਕਰੀ ਹੈ || Copy