ਯਾਰ ਪਹੁੰਚਦੇ ਨੇ ਅੱਧੀ Bell ਸੁਣਕੇ..
ਤਾਹਿਓ ਥਾਪੀਆਂ ਜੱਟਾਂ Da ਪੁੱਤ ਫਿਰੇ ਮਾਰਦਾ.
‘ਧਾਲੀਵਾਲ’ ਨੂੰ ਮਾਣ ਆ ਆਪਣੇ ਯਾਰਾਂ ਤੇ, ਇਹ ਨਾ ਲੱਭਣੇ ਵਿੱਚੋਂ ਲੱਖ਼ਾਂ ਹਜ਼ਾਰਾਂ ਦੇ, ਦੁਨੀਆਂ ਦੀ ਸਾਰੀ ਦੌਲਤ ਤੋਂ ਵੱਧ Continue Reading..
ਜੀ-ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ
ਮਿਲੇ ਕੋਈ ਪਿਅਾਰ ਨਾਲ ਘੁਟ ਸੀਨੇ ਲਾ ਲਈ ਦਾ ਕੋਈ ੲਕਿ ਪੈਰ ਪਛਿੇ ਹਟੇ ਆਪਾ ਦਸ ਪੈਰ ਹਟ ਜਾਈ ਦਾ……..
ਹਵਾਵਾਂ ਦੀ ਰੁੱਖ ਵੀ ਓਨਾ ਦੇ ਖਿਲਾਫ ਸੀ, ਸਰਕਾਰਾਂ ਦੀ ਰੁਖ ਵੀ ਓਨਾ ਦੇ ਖਿਲਾਫ ਸੀ ਪਰ ਓਹ ਡਟੇ ਰਹੇ,ਓਹ Continue Reading..
ਗੱਲ ਕਰ ਮੁੰਡਾ ਅੱਗੋ ਥੰਮ ਦੇ “: ਜੁਵਾਨ ਨੀ ਸਕਲੋ ਸਰੀਫ ਮੁੰਡਾ ਅਕਲੋ ਤੁਫਾਨ ਨੀ
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
ਉਲਜੇ ਸੁਲਜੇ ਹਾਲਤਾਂ ਦੇ ਸੁਪਨੇ ਜਿਹੇ ਆਉਂਦੇ ਨੇ ਮੈਂ ਸੁਣਿਆ ਅੱਜ ਕੱਲ ਨਫਰਤ ਕਰਨ ਵਾਲੇ ਵੀ ਚਓਦੇ ਨੇ
ਕੁੜੀਆਂ ਦੇ ਰਾਹਾਂ ਚ ਨਾ ਜਾਣ ਜਾਣ ਖੜੀਏ🙃 ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ
sira veere
Your email address will not be published. Required fields are marked *
Comment *
Name *
Email *
sira veere