Ninder Singh Leave a comment ਵਿਆਹ ਤੋਂ ਇਕ ਦਿਨ ਪਹਿਲਾ ਹੋਣ ਵਾਲੀ ਪਤਨੀ ਦਾ ਮੈਸਜ ਆਇਆ ਮੇਰਾ ਵਿਆਹ ਕਿਤੇ ਹੋਰ ਪੱਕਾ ਹੋ ਗਿਆ ਆ ਸਾਡਾ ਵਿਆਹ ਨਹੀਂ ਹੋ ਸਕਦਾ ਲਾੜਾ ਟੇਂਸ਼ਨ ਚ ਆ ਗਿਆ ਫਿਰ ਤੋਂ ਦੂਜਾ ਮੈਸਜ ਆਇਆ sorry ਗ਼ਲਤੀ ਨਾਲ ਤੁਹਾਨੂੰ send ਹੋ ਗਿਆ ਲਾੜਾ ਫਿਰ ਤੋਂ ਟੇਂਸ਼ਨ ਚ Copy