Ninder Singh Leave a comment ਮੰਮੀ – Gf ਹੇਗੀ ਆ ਤੇਰੀ ? ਮੈਂ – ਨਹੀਂ ਮੰਮੀ ਮੰਮੀ – ਝੂਠ ਨਾ ਬੋਲ , ਸਾਰਾ ਦਿਨ ਤਾਂ ਹੱਸਦਾ ਰਹਿੰਦਾ ਫੋਨ ਵੱਲ ਦੇਖ ਕੇ ਮੈਂ – ਉਹ ਤਾਂ Meme ਕਰਕੇ ਮੰਮੀ – ਹੈ ਡੰਗਰ ਲੋਕ , ਹੁਣ ਕੁੜੀਆਂ ਦੇ ਇਹੋ ਜਹੇ ਨਾਮ ਵੀ ਰੱਖਣ ਲੱਗ ਪਏ Copy