ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ….
ਕੁਝ ਹਾਰ ਗਈ ਤਕਦੀਰ ਕੁਝ ਟੁੱਟ ਗਏ ਸੁਪਨੇ ਕੁਝ ਗੈਰਾਂ ਨੇ ਬਰਬਾਦ ਕੀਤਾ ਕੁਝ ਛੱਡ ਗਏ ਆਪਣੇ॥
ਇੱਕ ਦਿਨ ਤੇਰੇ ਸਾਰੇ ਵਾਅਦੇ ਟੁੱਟਣਗੇ…… ਘਰ ਵਾਲੇ ਨਹੀਂ ਮੰਨਦੇ ਕਹਿ ਕੇ….!!!
ਉਮਰ ਮੁੱਕੀ ਗਿਣਤੀ ਨਾ ਮੁੱਕੀ ਤਾਰਿਆਂ ਦਾ ਕੀ ਕਰੀਏ ਮਾਹੀਂ ਵੇ ਤੇਰੇ ਲਾਰਿਆਂ ਦਾ ਕੀ ਕਰੀਏ…..
ਛੱਡ ਕੇ ਚਲੀ ਗਈ ਉਹ ਸਾਨੂੰ ਭੁੱਲ ਗਈ ਏ ਉਸਨੂੰ ਯਾਦ ਕਰਾੰ ਜੋ ਗੈਰਾੰ ਤੇ ਡੁੱਲ ਗਈ ਏ,
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ….! ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ..!!
” ਯਾਰੀ ਸੱਚੀ ਹੈ ਤੇ ਸਫਾਈ ਨਾ ਦਿਓ ਤੇ ਜੇ ਯਾਰੀ ਝੂਠੀ ਹੈ ਤੇ ਦੁਹਾਈ ਨਾ ਦਿਓ”
ਬਹੁਤ ਫੈਨ ਸੀ ਖਾਨਾ ਤੇ ਮਾਨਾ ਦੇ ਪਰ ਜਿੰਦਗੀ ਹੀ ਬਦਲ ਤੀ ਬਾਬਾ ਢੰਡਰੀਅਾ ਵਾਲੇ ਦੇ ਦੀਵਾਨਾ ਨੇ
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ,
Your email address will not be published. Required fields are marked *
Comment *
Name *
Email *