ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
ਮੈਨੂੰ ਕਹਿੰਦੀ attitude my foot.. ਮੈ ਕਿਹਾ ਕਾਲਾ ਜਾ ਮੂੰਹ ਤੇਰਾ ਜਾ ਪਰੇ ਕੀਤੇ ਫੁੱਟ
ਜੇ ਤੂੰ ਉੱਡਦੇ ਪਰਿੰਦੇ ਥੱਲੇ ਤਾਰਦਾ ਯਾਰ ਵੀ ਸ਼ਿਕਾਰੀ ਅੱਗੋਂ ਪੱਕੇ ਭਾਲ ਦੇ
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ….. ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ Continue Reading..
ਦੁਨੀਆਂ ਲੱਗੀ ਸੜਨ ਮੇਰੇ ਤੋਂ ਤੂੰ ਵੀ ਮੇਰੇ ਵੱਲ ਔਖਾ ਜਿਹਾ ਝਾਕੀ ਏ ਹਜੇ ਤਾਂ ਸਿਰਫ਼ ਤੁਣਕਾ ਵੱਜਿਆ ਗੁੱਡੀ ਚੜਨੀ Continue Reading..
ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ, ਕੇ ਮੈਨੂੰ ਘਾਟੇ ਨੇ ਸਰਦਾਰ ਦੇ, ਤੂੰ ਰਹਿ ਗਿਆ ਪਰਖਦਾ ਸ਼ਕਲਾਂ ਨੂੰ, ਪਰ ਹੀਰੇ Continue Reading..
ਮੰਨਿਆ ਕੇ ਸ਼ੱਕਲਾ ਦੇ ਮਾੜੇ ਬਲੀਏ . ਪਰ ਮਾਣ ਜਾ ਨੀ ਕੀਤਾ ਕਦੇ ਸੋਹਣੇ ਦਿਲ ਦਾ
ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ ਐਸੀ ਬਣੀ ਨਾ ਕਰੰਸੀ ਜੱਗ ਤੇ..
Your email address will not be published. Required fields are marked *
Comment *
Name *
Email *