ਚੰਗੇ ਰਿਸ਼ਤਿਆਂ ਨੂੰ, ਵਾਅਦਿਆਂ ਅਤੇ ਸ਼ਰਤਾਂ ਦੀ, ਲੋੜ੍ਹ ਨਹੀਂ ਹੁੰਦੀ
ਬੜੀ ਛੇਤੀ ਬਦਲਦੇ ਨੇ ਇਸ ਦੁਨੀਆ ਦੇ ਲੋਕ, ਪਹਿਲਾਂ ਸਾਰੀ ਉਮਰ ਬੰਦੇ ਦਾ ਨਾਮ ਲੈਣਗੇ, ਫਿਰ ਓਹਦੇ ਮਰਨ ਤੋਂ ਬਾਅਦ Continue Reading..
ਕੌਣ ਪੁੱਛਦਾ ਹੈ ਪਿੰਜਰੇ ਚ ਬੰਦ ਪੰਛੀਆਂ ਨੂੰ, ਯਾਦ ਓਹੀ ਆਉਂਦੇ ਨੇ ਜੋ ਉੱਡ ਜਾਂਦੇ ਨੇ..
ਤੜਕੇ ਦੀ ‘;ਬਾਣੀ’;, ਤੇ ਕੁੜੀ ਸਿਅਾਣੀ ਜਿਸ ਨੂੰ ਮਿਲ ਜਾਵੇ, ੳੁਹ ਬੰਦਾ ਤਰ ਜਾਦਾ ਹੈ।
ਅੱਜ ਜਿਹੜਾ ਮੈਂ Perfume ਪਾ ਕੇ ਘੁਮਦਾ ਹਾਂ ਇਹ ਮੇਰੇ ਬਾਪੂ ਦੇ ਪਸੀਨੇ ਦੀ ਖੁਸ਼ਬੂ ਹੈ…
ਜ਼ਿੰਦਗੀ ਵਿੱਚ ਕੋਈ ਇੱਕ ਇਨਸਾਨ ਵੀ ਦਿਲੋਂ ਸਾਥ ਦੇਵੇ ਤਾਂ ਇਨਸਾਨ ਦੀ ਹਿੰਮਤ ਹੀ ਚੂਗਣੀ ਹੋ ਜਾਂਦੀ ਹੈ।…
ਮੇਰੇ ਕਰਮ ਮੇਰੇ ਨਾਲ ਜਾਣਗੇ.. ਜਿੰਨਾਂ ਨੂੰ ਮੈਂ ਆਪਣਾ ਸੱਮਝਦਾ.. ਸਿਵੇ ਤੋ ਪਿੱਛੇ ਮੁੜ ਜਾਣਗੇ.
ਮਿਹਨਤ ਇੰਨੀ ਕੁ ਕਰੋ ਕਿ ਰੱਬ ਵੀ ਕਹੇ ਇਹਦੀ ਕਿਸਮਤ ਚ ਕੀ ਲਿਖਿਆ ਸੀ ਤੇ ਇਹਨੇ ਕੀ ਕੀ ਲਿਖਵਾ ਲਿਆ
ਇੰਨਾ ਕੁ ਦੇਵੀਂ ਮੇਰੇ ਮਾਲਕਾਂ ਕਿ ਮੈ ਜਮੀਨ ਤੇ ਹੀ ਰਹਾਂ ਤਾਂ ਲੋਕ ਉਸਨੂੰ ਮੇਰਾ ਵੱਡਪਣ ਸਮਝਣ ਮੇਰੀ ਔਕਾਤ ਨਹੀ।
Your email address will not be published. Required fields are marked *
Comment *
Name *
Email *