” ਯਾਰੀ ਸੱਚੀ ਹੈ ਤੇ ਸਫਾਈ ਨਾ ਦਿਓ ਤੇ ਜੇ ਯਾਰੀ ਝੂਠੀ ਹੈ ਤੇ ਦੁਹਾਈ ਨਾ ਦਿਓ”
ਬੁੱਕਾ ਵਿੱਚ ਨੀ ਪਾਣੀ ਖੱੜਦਾ, ਜਦੋ ਬਦਲ ਮੀਂਹ ਵਰਸਾਓਦੇ ਨੇ, ਆਕਸਰ ਭੁੱਲ ਜਾਦੇਂ ਨੇ ਓਹ, ਜੋ ਬਾਹੁਤਾ ਪਿਆਰ ਜਤਾਓਦੇ ਨੇ!!
ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ
ਚੰਗੇ ਕਿਰਦਾਰ ਅਤੇ ਚੰਗੀ ਸੋਚ ਵਾਲੇ ਲੋਕ ਸਦਾ ਯਾਦ ਰਹਿੰਦੇ ਹਨ, ਦਿਲਾਂ ਵਿੱਚ ਵੀ, ਲਫਜ਼ਾਂ ਵਿੱਚ ਵੀ ਅਤੇ ਦੁਆਵਾਂ Continue Reading..
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ Continue Reading..
ਤੂੰ ਕਦੇ ਮੇਰੇ ਦੁੱਖ ਤਕਲੀਫ ਤੋ ਵਾਕਿਫ ਹੋ ਕੇ ਵੇਖੀ ਤੈਨੂੰ ਫੇਰ ਪਤਾ ਲੱਗ ਜਾਣਾ ਟੁੱਟੇ ਦਿਲ ਦੀ ਪੀੜ ਦਾ
ਬੜਾ ਕੁਝ ਸਿਖਾਤਾ ਹਲਾਤਾਂ ਨੇ.. ਠੰਡ ਰੱਖ ਅਜੇ ਤਾਂ ਸ਼ੁਰੂਅਾਤਾਂ ਨੇ..
ਲਖ ਚੌਰਾਸੀ ਕੱਟ ਕੇ ਆਈਆਂ, ਦੇਖ ਲੈਣ ਦਿਓ ਜਹਾਨ….!!, ,ਧੀਆਂ ਨਾਲ ਹੀ ਰੌਣਕ ਘਰ ਵਿਚ, ਧੀਆਂ ਨਾਲ ਹੀ ਸ਼ਾਨ.
ਮੇਰੀ ਆਖਰੀ ਤਮੰਨਾ ਜਦੋਂ ਦੁਨੀਆ ਤੋ ਜਾਵਾਂ, ਜਿਹਨੂੰ ਇਕ ਵਾਰੀ ਮਿਲਾਂ ਯਾਦ ਵਾਰ-ਵਾਰ ਆਵਾਂ
Your email address will not be published. Required fields are marked *
Comment *
Name *
Email *