Noor Kaur Leave a comment ਬੜੇ ਅਜੀਬ ਨੇ ਇਹ ਜ਼ਿੰਦਗੀ ਦੇ ਰਾਹ, ਅਣਜਾਣੇ ਮੋੜ ਤੇ ਕੁਝ ਲੋਕ ਦੋਸਤ ਬਣ ਜਾਂਦੇ ਨੇ, ਮਿਲਣ ਦੀ ਖੁਸ਼ੀ ਦੇਣ ਜਾਂ ਨਾ ਦੇਣ, ਵਿਛੋੜੇ ਦਾ ਗਮ ਜ਼ਰੂਰ ਦੇ ਜਾਂਦੇ ਨੇ Copy