Hassdi nE DiL mngYa
munDa apNa PaSswrd Den tk Jaave
ਤੂੰ ਆਵੇੰ ਤਾਂ ਨਹਿਰਾੰ ਚੌਰਾਹਿਆਂ ਨੇ ਦੱਸਣਾ ਕੇ ਕੀ ਕੀ ਹੋਇਆ ਤੇਰੇ ਜਾਣ ਮਗਰੋੰ……
ਕਹਿੰਦਾ ਜੀ ਮੈ ਤੁਹਾਨੂੰ facebook ਤੇ ਰਿਸ਼ਤਾ ਭੇਜਿਅਾ accept krlo ji ਮੈ ਕਿਹਾ :-. ਕਮਲਿਅਾ ਉਹ ਰਿਸ਼ਤਾ ਨੀ Request ਹੁੰਦੀ Continue Reading..
ਪੁਰਾਣੇ ਜ਼ਮਾਨੇ ਦੇ ਬਜ਼ੁਰਗ ਪਹਿਲਾਂ ਕਹਿੰਦੇ ਹੁੰਦੇ ਸੀ …. ( ਨੇਕੀ ਕਰ ਦਰਿਆ ਮੇਂ ਡਾਲ ) 😇😇😇😇😇 ਅੱਜ ਕੱਲ ਦੇ Continue Reading..
ਕੁੜੀਆਂ ਦੀ ਜੀਨ ਚ ਜਿੰਨੀਆਂ ਮਰਜ਼ੀ ਜੇਬਾਂ ਲਗਵਾ ਦੋ ਪਰ ਫੋਨ ਹੱਥ ਚ ਹੀ ਮਿਲੂਗਾ
ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ.. ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ.. . Continue Reading..
ਘਰ ਦੀ ਚੰਗੀ ਤਰਾਂ ਤਲਾਸ਼ੀ ਲਵੋ ਤੇ ਪਤਾ ਕਰੋ ਦੁੱਖ ਲਕੋ ਕੇ ਮਾਂ ਪਿਉ ਕਿਥੇ ਰਖਦੇ ਸਨ
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ ਜਿੰਨੇ ਦਿਨ ਜਹਾਜ਼ ਨਹੀਂ ਚੱਲਦੇ ਵਿਨੈ ਹੈਰੀ ਬੱਚਿਆਂ ਨੂੰ ਟਰਾਲੀ ਵਿੱਚ ਕਨੇਡਾ ਛੱਡ Continue Reading..
ਝੂਠੀ ਤਾਰੀਫ ਕਰ ਜੋ ਵਾਹ ਵਾਹ ਕਰਨਗੇ ਓਹੀ ਲੋਕ ਤੁਹਾਨੂੰ ਤਬਾਹ ਕਰਨਗੇ
Your email address will not be published. Required fields are marked *
Comment *
Name *
Email *