Arsh Leave a comment ਜੋ ਇਨਸਾਨ ਤੁਹਾਡੇ ਦਿਲ ਨਾਲ ਗੱਲ ਕਰਦਾ ਹੋਵੇ … ਉਸਨੂੰ ਕਦੇ ਵੀ ਦਿਮਾਗ ਨਾਲ ਜਵਾਬ ਨਹੀ ਦੇਣਾ ਚਾਹੀਦਾ ….. . ਦਿਲੋ ਕਰੀ ਗਈਆ ਗੱਲਾਂ… ਦਿਲ ਚ ਰਹਿ ਜਾਦੀਆ ਅਕਸਰ..!!! . . . ਕੁੱਝ ਯਾਦਾਂ, ਕੁੱਝ ਕਹੀਆ ਗੱਲਾਂ ਹਮੇਸ਼ਾ ਯਾਦ ਆਉਦੀਆ ਨੇ, ਯਾਦ ਬਣਕੇ, ਕਿਸੇ ਦੇ ਯਾਦ ਆਉਣ ਨਾਲ…… . ਅਰਸ਼ ……!! Copy