Paunch ਦੁਨੀਆ ਦੀ ਨੀ ਆ ਕੇ ਿਜੱਥੇ ਮੁੱਕਦੀ Sade ਉੱਥੋ ਸ਼ੁਰੂ Hunde aa
ਟੌਰ ਨਾਲ ਰਹਿੰਦੇ ਨਹੀਓ ਅੱਤ ਚੱਕਦੇ, ਨਾ ਹੀ ਚੇਲੇ ਬਣਦੇ ਤੇ ਨਾ ਹੀ ਰੱਖਦੇ…!!!
“ਬੜਾ ਬੇ ਰਹਿਮ ਮਿਜ਼ਾਜ ਏ ਮੇਰੇ ਦਿਲ ਦਾ ਜਿਹਨੂੰ ਇੱਕ ਵਾਰ ਕਹਿ ਦਿੱਤਾ ਜਾਹ ਉਹਦੇ ਬਾਰੇ ਕਦੇ ਮੁੜਕੇ ਨਈ ਸੋਚਿਆ” Continue Reading..
Aakh ਰੋਂਦੀ dekhi saadi ਜਰਾ ਦਿਲ ਦੇ jkhm ਵੀ ਤਕ ਸਜਨਾ koi saade ਵਰਗਾ ਨੀ lbna ਚਾਹ ਯਾਰ bnali ਲਖ Continue Reading..
ਝੁਕਣਾ ਤਾਂ ਮਰੀ ਜਮੀਰ ਦਾ ਕੰਮ ਹੈ ਜਾਗਦੀ ਜਮੀਰ ਤਾਂ ਸਦਾ ਖੜਦੀ ਹੈ
ਰੰਗ ਵੀ ਜ਼ਰਾ ਪੱਕਾ ਜਿਹਾ,ਜ਼ੂਬਾਨ ਦੇ ਵੀ ਪੱਕੇ ਆ . ਚਿੱਟੇ ਤੋ ਵੀ ਪਰਹੇਜ ਰੱਖਿਆ,ਚਿੱਟੀਆ ਤੋਂ ਵੀ ਅੱਕੇ ਆ
ਵਰਦੇ ਮੀਂਹ ਚ ਵੀ ਕੋਈ ਕੋਈ ਹੀ ਬੈਠ ਸਕਦਾ ਬੱਲਿਆ ਨਾਲੇ ਓਹ ਕਿਹੜਾ ਕਿਸਾਨ ਨੇ ਦੱਲੇ ਨੇ ਦੱਲੇ #ਕਿਸਾਨਮਜਦੂਰਏਕਤਾਜਿੰਦਾਬਾਦ
ਸਾਡੀ ਬਰਾਬਰੀ ਨਹੀਂ ਹੋਣੀ ਤੁਹਾਡੇ ਕੋਲੋਂ ਮਿੱਠਿਆਂ, ਤੁਸੀ ਸਾਨੂੰ ਬਸ ਥੱਲੇ ਲਾਉਣ ਦੀਆਂ ਹੀ ਸਕੀਮਾਂ ਲਾਉ,
ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ.. ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ.. ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ.. Continue Reading..
Your email address will not be published. Required fields are marked *
Comment *
Name *
Email *