~Roti Utte Boti Ay .. Kismat Khoti Naii .. Haje Umar e Choti Ay .. ^
ਫੇਰ ਰੋਵੇਗੀ ਢਿੱਲੇ ਜੲੇ ਬੁੱਲ ਕਰਕੇ ਜੇ ਮਿੱਤਰਾ ਨੇ ਹੋਰ ਪੱਟ ਲੀ….
ਪੇਕੇ ਹੁੰਦੇ , ਸਹੁਰੇ ਹੁੰਦੇ, ਘਰ ਨੀ ਹੁੰਦੇ, ਧੀਆਂ ਦੇ
Punajbi
ਪਸੰਦ ਤਾਂ ਮੈਂ ਸਭ ਨੂੰ ਹਾਂ ਪਰ ੳਦੋ ਜਦੋਂ ਉਹਨਾ ਨੂੰ ਮੇਰੀ ਜਰੂਰਤ ਹੁੰਦੀ ਏ।
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ
ਤੇਰੇ ਟਾਈਮ ਪਾਸ ਲਈ ਮੇਰੇ ਪਾਸ ਟਾਈਮ ਹੈਨੀ
ਜੇਹੜੇ ਸਾਨੂ ਦੁਖੀ ਦੇਖ ਕੇ ਖੁਸ਼ ਹੂੰਦੇ , ਆਸੀ ਵਿ ਔਹਨਾ ਨੰੂ ਸਾੜਨ ਲਈ ਖੂਸ਼ ਹੌ ਜੀ ਦਾ
ਅੱਜਕੱਲ ਮੌਸਮ ਘੱਟ ਬਦਲਦੇ ਨੇ ਤੇ ੲਿਨਸਾਨ ਜ਼ਿਅਾਦਾ
Your email address will not be published. Required fields are marked *
Comment *
Name *
Email *