ਹੱਸ ਤਾ ਬਹੁਤਿਆ ਨਾਲ ਲਈ ਦਾ ,,, ਪਰ..?? . . . ਰੋਇਆ ਆਪਣੇਆ ਨਾਲ ਹੀ ਜਾਂਦਾ.
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..
ਅਸੀਂ ਹਸਪਤਾਲ ਲਈ ਕਦੇ ਲੜੇ ਹੀ ਨਹੀਂ ਬਸ ਮੰਦਿਰ ਮਸਜਿਦ ਲਈ ਲੜਦੇ ਰਹੇ ਜੋ ਅੱਜ ਬੰਦ ਪਏ ਨੇ
ਦਿੱਲੀ ਢਾਹੁਣੀ ਨਹੀਂ , ਡਰਾਉਣੀ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਜਿਸ ਹਿਸਾਬ ਨਾਲ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਨੇ ਇਹ ਪਤਾ ਕਰ ਲਓ ਕੇ ਰਾਜੇ ਨੇ ਨਸ਼ੇ ਖਤਮ ਕਰਨ Continue Reading..
ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ Continue Reading..
ਸ਼ਾਇਦ ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਰੱਬ ਨੇ ਉਂਗਲਾਂ ਤਾਂ ਦਿੱਤੀਆਂ ਨੇ ਕਿ ਕਿਸਮਤ ਮਿਹਨਤ ਕਰਨ ਨਾਲ ਬਣਦੀ ਏ,,ਲਕੀਰਾਂ ਨਾਲ Continue Reading..
‘ਥਾਂ-ਥਾਂ ਮਥੇ ਟੇਕਣ ਵਾਲੇ ਕੀ ਰੁਤਬਾ ਰੱਬ ਦਾ ਪਹਿਚਾਨਣਗੇ ਜਿਸਦੀ ਸੋਚ ਕੁੜੀਆਂ ਦੇ ਜਿਸਮਾ ਤੱਕ ਹੀ ਹੋਵੇ ਓਹ ਕੀ ਪਿਆਰ Continue Reading..
ਹਉਮੈ ਨੂੰ ਪੱਠੇ ਪਾਉਣ ਨਾਲ ਇਹ ਕਦੇ ਨਹੀ ਰੱਜਦੀ ਇਸ ਨੂੰ ਭੁੱਖੀ ਮਾਰਨਾ ਪੈਂਦਾ। ~ਹ:ਸਿੰਘ
Your email address will not be published. Required fields are marked *
Comment *
Name *
Email *