ਪੜ ਲੈ ਭਾਵੇ ਵੇਦ ਪੁਰਾਨ,
ਗੀਤਾ ਬਾਇਬਲ ਅਤੇ ਕੁਰਾਨ,
ਆਖਿਰ ਦੇ ਵਿੱਚ ਸੱਭਦਾ ਇੱਕੋ ਹੈ ਨਿਚੌੜ,
ਬਸ ਥੌੜੀ ਜਿਹੀ ਗੱਲ ਕਮਲਿਆ ਬੰਦਿਆ,
ਤੈਨੂੰ ਸਮਝਣ ਦੀ ਹੈ ਲੋੜ….!!
Bittu Sadarpuria


Related Posts

Leave a Reply

Your email address will not be published. Required fields are marked *