ਕੀ ਸਮਝੇ ਤੂੰ ਕੀਮਤ ਹੰਝੂ ਖਾਰਿਅਾ ਦੀ ਯਾਰੀ ਚੰਗੀ ਹੁੰਦੀ ਚੰਦ ਨਾਲੋ ਤਾਰਿਅਾ ਦੀ
ਜਦੋ ਅਸੀਂ ਦੁਨੀਆਂ ਦਾਰੀ ਸਮਜ ਜਾਂਦੇ ਹਾਂ ਤਾਂ ਦਰਅਸਲ ਲੋਕ ਬਦਲ ਗਿਆ ਕਹਿ ਕੇ ਤਾਨੇ ਮਾਰਦੀ ਆ
ਕਮਲੇ ਦਿਲ ਦਾ ਕੀ ਕਰੀਏ ਤੈਨੂੰ ਚੇਤੇ ਕਰਦਾ ਏ
ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ Att ਹੁੰਦੇ ਨੇ …
ਐਵੇਂ ਤਾਂ ਨਹੀਂ ਆਖਣ ਸਾਰੇ ਮਾਂ ਬੂਟਾ ਘਣਛਾਵਾਂ,💓 ਮਾਂ ਦੀ ਨਿੱਘੀ ਬੁੱਕਲ ਹੁੰਦੀ ਜੰਨਤ ਦਾ ਸਿਰਨਾਵਾਂ
ਮੇਰੀ ਮੁਹੱਬਤ ਵੀ ਮਾੜੇ ਉਧਾਰ ਵਰਗੀ ਸੀ. ਲੋਕਾਂ ਨੇ ਕਦੇ ਵਾਪਿਸ ਹੀ ਨਹੀਂ ਕੀਤੀ..
ਨੀਂਦ ਤੇ ਮੌਤ ਵਿੱਚ ਕੀ ਫਰਕ ਹੈ? ਕਿਸੇ ਨੇ ਬਹੁਤ ਖੂਬ ਜ਼ਵਾਬ ਦਿੱਤਾ, ਕਿ ਨੀਂਦ ਅਧੂਰੀ ਮੌਤ ਹੈ……….. ਤੇ ਮੌਤ Continue Reading..
ਗੁਸੇ ਵਿੱਚ ਰੌਲਾ ਪਾਉਣਾ ਹੋਵੇ ਤਾਂ ਜੋਰ ਨਹੀਂ ਲਗਦਾ ਪਰ ਗੁਸੇ ਵਿੱਚ ਚੁੱਪ ਰਹਿਣਾ ਹੋਵੇ ਤਾਂ ਬੜਾ ਜੋਰ ਲਗਦਾ
ਮੌਤ ਤਾਂ ਬੁਰੀ ਚੀਜ਼ ਹੈ ਯਾਰੋ,. ਤੇ ਮੌਤੌ ਬੁਰੀ ਜੁਦਾਈ,-,- ਸਭ ਤੌ ਬੁਰੀ ਉਡੀਕ ਸੱਜਣ ਦੀ,. ਜਿਹੜੀ ਰੱਖਦੀ ਖੂਨ ਸੁਕਾਈ,-,.
Your email address will not be published. Required fields are marked *
Comment *
Name *
Email *