ਸ਼ੌਕ ਨਹੀ ਆ ਉਦਾਸ ਹੋਣ ਦਾ 😂 ਬਸ ਕਿਸੇ ਦੀ ਯਾਦ ਮੈਨੂੰ ਉਦਾਸ ਕਰ ਦਿੰਦੀ ਹੈ
ਬੁਰਾ ਵਕ਼ਤ ਤੰਗ ਤੇ ਕਰਦਾ ਹੈ ਪਰ ਮੂੰਹ ਦੇ ਮਿੱਠੀਆਂ ਦੀ ਅਸਲੀਅਤ ਦਿਖਾ ਜਾਂਦਾ ਹੈ
Kaur ਨਾਲ ਟੋਹਰ ਕੋਈ ਲੱਭਨੀ ਨੀ ਹੋਰ
ਇਥੇ ਹਰ ਕਿਸੇ ਨੂੰ ਦਰਾਰਾਂ ਚੋਂ ਝਾਕਣ ਦੀ ਆਦਤ ਆ, ਦਰਵਾਜਾ ਖੋਲ ਦੀਏ ਤਾਂ ਕੋਈ ਪੁੱਛਣ ਵੀ ਨੀ ਆਉਂਦਾ…
ਜੇ ਤੁਸੀ ਸਾਡੇ ਤੋ ਨਫਰਤ ਕਰਨ ਲੱਗੇ ਹੋ ਤਾ ੳੁਨੀ ਹੀ ਕਰਨੀ ਜਿਨਾ ਅਸੀ ਕਦੇ ਤੂਹਾਨੂੰ ਪਿਅਾਰ ਕਰਦੇ ਸੀ
ਤੇਰੀ ਬੇਰੁਖ਼ੀ ਦਾ ਅੰਜਾਮ ਇੱਕ ਦਿਨ ਇਹ ਹੀ ਹੋਵੇਗਾ.., ਆਖਿਰ ਭੁਲਾ ਹੀ ਦੇਵਾਂਗੇ ਤੈਨੂੰ ਯਾਦ ਕਰਦੇ-ਕਰਦੇ……!!!
ਜਿੰਦਗੀ ਵਿੱਚ ਮੁਹੱਬਤ ਦੀ ਹਕੀਕਤ ਕੁਝ ਵੀ ਨਹੀ ਬਸ ਦਿਲ ਪਰਚਾਵੇ ਲਈ ਨਾਟਕ ਰਚਾ ਲੈਂਦੇ ਲੋਕ…..
ਉਸਨੇ ਪੁੱਛਿਆ ਹੁਣ ਵੀ ਮੇਰੀ ਯਾਦ ਆਉਂਦੀ ਏ? ਮੈ ਕਿਹਾ, ਆਪਣੀ ਬਰਬਾਦੀ ਨੂੰ ਕੌਣ ਭੁੱਲ ਸਕਦਾ
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
Your email address will not be published. Required fields are marked *
Comment *
Name *
Email *