Kaur Preet Leave a comment ਨਾ ਛੱਡ ਕੇ ਜਾਵੀਂ ਸਾਨੂੰ ਯਾਰਾ ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ, ਇਹ ਜਨਮ ਨਿਭਾ ਲੈ ਔਖਾ ਸੌਖਾ ਫਿਰ ਇਸ ਦੁਨੀਆਂ ਤੇ ਕਦੇ ਵੀ ਨਹੀਂ ਆਵਾਂਗੇ.. Copy