Kaur Preet 1 Comment ਹਰ ਪੱਲ ਸੱਜਣਾ ਤੇਰਾ ਹੀ ਖਿਅਾਲ ਰਹਿੰਦਾ ੲੇ ਤਾਹੀਂਓ ਤੇ ਸਾਰੀ ਸਾਰੀ ਰਾਤ ਹੰਝੂਅਾਂ ਦਾ ਮੀਂਹ.ਪੈਂਦਾ ੲੇ. Copy
ਮੇਰੀ ਜ਼ਿੰਦਗੀ ਇੱਕ ਮਜ਼ਾਕ ਜਹੀ ਬਣ ਕੇ ਰਹਿ ਗਈ ਆ ਸਮਝ ਨੀਂ ਆਉਂਦੀ ਮੈਂ ਕਿਸ ਰਸਤੇ ਜਾਵਾਂ ਜਾਂ ਨਾ ਜਾਵਾਂ