ਮਿੱਠਾ ਸੁਰ ਵੇ ਰਬਾਬੇ ਦਾ ਪੱਗ ‘ਕੱਲਾ ਕੱਪੜਾ ਹੀ ਨਾ, ਪੂਰਾ ਨਕਸ਼ਾ ਪੰਜਾਬੇ ਦਾ .
ਵੇਖ ਕੇ ਕੱਲਾ ਨਾ ਹੱਥ ਪਾਲੀ ਵੈਰੀਆ . ਤੋਪਾ ਜਿਹੇ ਯਾਰ ਰੱਖੇ HIDE ਕਰਕੇ…
ਜੋ ਸਾਡੇ ਤੇ ਗੇਮਾਂ ਪਾ ਕੇ ਖੁਸ਼ੀ ਮਨਾ ਰਹੇ ਨੇ, ਕਤੀੜੇ ਇਕ ਗੱਲ ਯਾਦ ਰੱਖੋ, ਗਿੱਦੜਾਂ ਦੇ ਝੂੰਡ ਕਦੇ ਸ਼ੇਰ Continue Reading..
ਵਿਕਣ ਵਾਲੇ ਹੋਰ ਵੀ ਨੇਂ, ਜਾ ਜਾ ਕੇ ਖਰੀਦ ਲੈ, ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆ ਕਰਦੇ ਹਾਂ”
ਹਮ ਬੋਲਤੇ ਨਹੀਂ ਔਰ ਨਖਰੇ ਤਬਾਮ ਨਹੀ ਕਰਤੇ , ਹਮ ਯੂ ਹੀ ਕਿਸੀ ਕੋ ਸਲਾਮ ਨਹੀਂ ਕਰਤੇ…
ਇੱਕ ਵਾਰੀ ਮਨੋ ਲੈਅ ਜਾਵੇ ।। ਉਹਨੂੰ ਮੁੜ ਕੇ ਦੇਖਣਾ ਅਸੂਲਾ ਦੇ ਸਖਤ ਖਿਲਾਫ ਆ ॥ ਘਾਟੇ ਮਨਜੂਰ ਨੇ ਚਲਾਕੀਆ Continue Reading..
ਅੱਖਾਂ ਦੀਆਂ ਕਿੱਥੇ kaur ਸਹਿੰਦੀ ਘੂਰੀਆਂ stubborn preet ਪਾ ਕੇ ਛੱਡੇ ਪੂਰੀਆਂ
ਮਿਹਰ ਬਾਬੇ ਦੀ ਹੱਲਾਸ਼ੇਰੀ ਭਰਾਵਾਂ ਦੀ ਵੈਲਪੁਣਾ ਯਾਰਾਂ ਦਾ ਕੋਈ ਕੀ ਕਰ ਲਊ ਸਰਦਾਰਾਂ ਦਾ..
ਸਾਨੂੰ ਕੋਈ ਨੀ ਸਮਝ ਸਕਦਾਂ ਕਿਉਂਕਿ ਸਾਨੂੰ ਸਮਝਣ ਵਾਸਤੇ ਕੋਈ ਦਿਮਾਗ ਵਰਤਦੇ ਤੇ ਅਸੀਂ ਲੋਕਾਂ ਨੂੰ ਸਮਝਣ ਵਾਸਤੇ ਦਿਲ ਤੋਂ Continue Reading..
Your email address will not be published. Required fields are marked *
Comment *
Name *
Email *