ਕਿਸੇ ਤੋਂ ਬਦਲਾ ਲੈਣ ਦਾ ਸਭ ਤੋਂ ਚੰਗਾ ਤਰੀਕਾ ਹੈ ਤੁਹਾਡੀ ਤਰੱਕੀ
ਚੰਗੇ ਰਿਸ਼ਤਿਆਂ ਨੂੰ, ਵਾਅਦਿਆਂ ਅਤੇ ਸ਼ਰਤਾਂ ਦੀ, ਲੋੜ੍ਹ ਨਹੀਂ ਹੁੰਦੀ
ਪਹਿਲਾਂ ਕਿਸਾਨ ਨੋਟ ਤੇ ਸੀ ਤੇ ਹੁਣ ਰੋਡ ਤੇ ਆ ਬੱਸ ਇਹੀ ਆ ਅੱਛੇ ਦਿਨ
ਜੇ MAGGI ਚ ਕੁੱਝ ਗਲ਼ਤ ਪਾਇਆ ਗਿਆ .. ਤਾਂ ਝੱਟ ਉਸ ਉੱਪਰ ਬੈਨ ਲਗਾ ਦਿੱਤਾ… . ਵਧੀਆਂ ਗੱਲ ਆਂ, ਪਰ Continue Reading..
ਵਕਤ ਜਦੋ ਬਦਲਦਾ ਹੈ,ਤਾਂ ਬਾਜ਼ੀਆਂ ਨਹੀ ਜ਼ਿੰਦਗੀਆਂ ਪਲਟ ਜਾਂਦੀਆਂ ਨੇ……
ਝੂਠੀ ਸ਼ੋਹਰਤ ਤੇ ਨਾ ਡੁਲਿਉ ਊੜਾ ਅਤੇ ਜੂੜਾ ਨ ਭੁਲਿਉ (ਸੂਰਜਾ)
ਲੋਕਾਂ ਨੂੰ ਮੁਫਤ ਸਹੂਲਤਾਂ ਦੀ ਬਜਾਏ ਲੋਕਾਂ ਕੋਲ ਰੋਜ਼ਗਾਰ ਬਚਿਆ ਰਹਿਣ ਦਿਓ ਐਨਾ ਹੀ ਬਹੁਤ ਹੈ।
ਇਹ ਗੱਲ ਸੱਚ ਹੈ ਕਿ ਕੋਈ ਸਾਰੀ ਉਮਰ ਸਾਥ ਨਹੀਂ ਦਿੰਦਾ ਪਰ ਫਿਰ ਵੀ ਲੋਕ ਰਿਸ਼ਤਿਆਂ ਦਾ ਮੋਹ ਨਹੀਂ ਛੱਡਦੇ
ਪੱਕਿਆਂ ਇਰਾਦਿਆਂ ਦੀ ਗੱਲ ਕਰਕੇ, ਛੱਡਦੇ Stand ਮੈਂ ਅਖੀਰ ਦੇਖੇ ਆ… … ਥੁੱਕ ਥੁੱਕ ਦੇਖੀ…..? . . . ਚੱਟਦੀ ਮੈਂ Continue Reading..
Your email address will not be published. Required fields are marked *
Comment *
Name *
Email *