Kaur Preet Leave a comment ਜਨਮ ਦਿੰਦੀ ਹੈ, ਪਾਲਦੀ ਹੈ, ਬੌਲਣਾ ਸਿਖਾਉਦੀ ਹੈ ਔਰਤ, ਅਫ਼ਸੋਸ ਤੁਹਾਡੀਆਂ ਗਾਲ਼ਾਂ ਵਿੱਚ ਉਸੇ ਦਾ ਨਾਂ ਹੁੰਦਾ ਹੈ.. Copy