Kaur Preet Leave a comment ਇਕ ਮੁੰਡੇ ਨੇ ਕਾਲਜ਼ ਵਿੱਚ ਇੱਕਕੁੜੀ ਨੂੰ ‘I LOVE YOU’ ਕਹਿਤਾ,.. . ਕੁੜੀ ਨੇ ਵੱਟ ਕੇ ….??? . . . ਚਪੇੜ ਮਾਰੀ ਮੁੰਡੇ ਦੇ ਕਹਿੰਦੀ ਕੀ ਕਿਹਾ ਤੂੰ !! . Munda ਰੋਦਾਂ ਹੋਇਆ ਬੋਲਿਆ, ਬਾਂਦਰੀਏ ਜੇ ਸੁਣੀਆ ਨੀ ਸੀ, ਤਾ ਥੱਪੜ ਕਾਤੋ ਮਾਰਿਆ. Copy