ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ.. ਪਰ ਆਪਣੀ ਗਲਤੀ ਨਹੀਂ ਮਿਲਦੀ.
ਹਮੇਸ਼ਾ ਹੀ ਮਾਤਾ ਪਿਤਾ ਦਾ ਸਤਿਕਾਰ ਕਰੋ ਮਾਤਾ ਪਿਤਾ ਦੀ ਸੇਵਾ ਹੀ ਸਬ ਤੋਂ ਵੱਡੀ ਸੇਵਾ ਹੈ
ਕੀ ਮਾਣ ਕੋਠੀਆਂ ਕਾਰਾਂ ਦਾ, ਤੇਰੇ ਨਾਲ ਬੈਠੀਆਂ ਨਾਰਾਂ ਦਾ ਗੱਲ ਕਿੰਨੀ ਟੁੱਚੀ ਲੱਗਦੀ ਏ, ਹੁੱਕਾ ਪੀਂਦਾ ਪੁੱਤ ਸਰਦਾਰਾ ਦਾ!!!
ਦਰਦ ਨੂੰ ਹੱਸਕੇ ਸਹਿਣਾ ਕੀ ਸਿੱਖ ਲਿਆ ਸਾਰੇ ਸੋਚਦੇ ਆ ਕੇ ਮੈਨੂੰ 🤔🤔 ਤਕਲੀਫ ਨਹੀਂ ਹੁੰਦੀ
ਭਾਰਤ,ਦੁਨਿਆ ਦਾ ਇਕਲੌਤਾ ਦੇਸ਼ ਹੈ ਜਿਥੇ ” ਮੂਤ “ਪੀਤਾ ਜਾਂਦਾ ਹੈ “ਘਿਉ” ਜਲਾਇਆ ਜਾਂਦਾ ਤੇ “ਦੁੱਧ” ਮੂਰਤੀਆਂ ਤੇ ਬਹਾਇਆ ਜਾਂਦਾ Continue Reading..
ਹੱਕਾਂ ਨੂੰ ਮੰਗਣ ਵਾਲਾ ਸੜਕਾਂ ਤੇ ਰੁਲੀ ਜਾਂਦਾ ਏ ਖੇਤਾਂ ਦਾ ਰਾਜਾ ਜਿਹੜਾ ਅੱਜ ਕੱਖਾਂ ਦੇ ਭਾਅ ਤੁਲੀ ਜਾਂਦਾ ਏ
ਮੰਗ ਕੇ ਖਾਣ ਨਾਲੋਂ ਕਰਨੀ ਮਜ਼ਦੂਰੀ ਚੰਗੀ ਏ.. ਅੱਜ ਕੱਲ ਦੇ ਮਤਲਬੀ ਲੋਕਾਂ ਤੋਂ ਥੋੜੀ ਦੂਰੀ ਚੰਗੀ ਏ…
ਚੰਗੇ ਰਿਸ਼ਤਿਆਂ ਨੂੰ, ਵਾਅਦਿਆਂ ਅਤੇ ਸ਼ਰਤਾਂ ਦੀ, ਲੋੜ੍ਹ ਨਹੀਂ ਹੁੰਦੀ
ਦਿੱਲ ਟੁੱਟਣੇ ਤਾਂ ਹੁਣ ਆਮ ਜਿਹੀ ਗਲ ਹੋਗੀ ਐ ?? ਬਸ ਰੱਬਾ , , , , , , accident ch Continue Reading..
Your email address will not be published. Required fields are marked *
Comment *
Name *
Email *