ਓਹ ਰੋਟੀ ਚੁਰਾ ਕੇ ਚੋਰ ਹੋ ਗਿਆ ਲੋਕੀ ਦੇਸ਼ ਖਾ ਗਏ, ਕਾਨੂੰਨ ਲਿਖਦੇ ਲਿਖਦੇ
ਕੋਸ਼ਿਸ਼ ਕਰਕੇ ਦੇਖ ਜ਼ਰਾ ਤੂੰ ਅਪਣੀ ਮੰਜ਼ਿਲ ਪਾਉਣੀ ਜੇ ਜਿੱਤ ਨਹੀਂ ਤਾਂ ਹਾਰ ਦਾ ਕਾਰਨ ਕੁਝ ਤਾਂ ਹਾਸਿਲ ਹੋਵੇਗਾ…
ਇਨਸਾਨ ਸਭ ਤੋਂ ਸਸਤਾ ਮੁਹੱਬਤ ਵਿੱਚ ਵਿਕਦਾ ਹੈ ਤੇ ਸਭ ਤੋਂ ਮਹਿੰਗੀ ਉਸਨੂੰ ਮੁਹੱਬਤ ਹੀ ਪੈਂਦੀ ਹੈ
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ, ਸ਼ੌਂਕ “jAtTiYaN” ਦਾ hUnDa ਮੜਕਾਂ ਦੇ ਨਾਲ ਤੁਰਨਾ
ਐਵੇਂ ਦਿਲ ਉੱਤੇ ਲਾ ਲਈ ਗੱਲ ਕਖ ਵੀ ਨਹੀ ਸੀ____ ਸਾਨੂ ਲੁੱਟ ਲਿਆ ਓਹਨਾ ਜਿਹਨਾਂ ਤੇ ਸ਼ੱਕ ਵੀ ਨਹੀਂ ਸੀ
ਕੋਈ ਸਾਨੂੰ ਵੀ ਪੱਥਰ ਦਾ ਦਿਲ ਲਿਆ ਦਿਉ ਦੋਸਤੋ, ਅਸੀ ਵੀ ਇਨਸਾਨਾਂ ਦੀ ਬਸਤੀ ਚ ਰਹਿਣਾ ਚਾਹੁੰਦੇਂ ਆਂ
ਮਿੱਤਰਾ ਦੀ ਅੱਖ👁ਹੁਣ ਬਣਗੀ ਰਡਾਰ ਨੀ . ਨਾਰਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
ਤੇਰੀਆਂ ਦੁਆਵਾਂ ਨਾਲ ਬੇਬੇ ਮੈਂ ਸੁਖੀ ਵੱਸਦਾ, ਤੇਰੇ ਹੌਂਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ,
ਮੈ ਆਪਣੀਆਂ ਉਮੀਦਾਂ ਦੀ ਤਰ੍ਹਾ ਟੁੱਟ ਚੁੱਕਾ ਹਾਂ…. ਮਜਬੂਰੀਆਂ ਨੇ ਹੀ ਮੈਨੂੰ ਫੜਿਆ ਹੋਇਆ ਹੈ…..
Your email address will not be published. Required fields are marked *
Comment *
Name *
Email *