Motor te dere jatt De yarr bathere
ਕੀ ਪਤਾ ਅੱਜਕਲ ਸੱਜਣ ਕਿਹੜੇ ਕੰਮਾਂ ਵਿੱਚ ਰਹਿੰਦੇ ਆ ਹੁਣ ਤਾਂ ਸੁਪਨਿਆਂ ਵਿੱਚ ਹੀ ਦਿਲ ਦੁਖਾਕੇ ਤੁਰ ਜਾਂਦੇ ਆ
ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ.. ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ.
ਜਿੰਨਾ ਉੱਤੇ ਮਾਨ ਹੋਵੇ ਓਹੀ ਮੁੱਖ ਮੋੜਦੇ ਨੇ.😔 ਜਿੰਨਾ ਨਾਲ ਸਾਂਝੇ ਸਾਹ ਓਹੀ ਦਿਲ ਤੋੜਦੇ ਨੇ .😔
ਦਿੱਲ ਤਾਂ ਬੜਾ ਕਰਦਾ ਤੇਰੇ ਨਾਲ ਗੱਲ ਕਰਾਂ ਪਰ, ਤੇਰੀ ਆਕੜ ਨਹੀਂ ਮੁੱਕਦੀ
ਹੁੰਦਾ ਨਾ ਕਿਸੇ ਚੀਜ਼ ਦਾ ਬਰੈਡ ਸੋਹਣੀਏ ਯਾਰਾਂ ਨਾਲ ਲੱਗ ਕੇ ਬਰੈਡ ਬਣਦੀ
ਸਖ਼ਤ ਹੱਥਾਂ ਚੋਂ ਵੀ ਛੁੱਟ ਜਾਦੀਆਂ ਨੇ ਉਂਗਲੀਆ… ਰਿਸ਼ਤੇ ਜੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ…
ਸਾਰੀ ਜਿੰਦਗੀ ਬਸ ਇਹੋ ਕਮਾਈਆਂ ਖੱਟੀਆਂ ਨੇ, ਨੇਕੀ ਕਰਦਿਆਂ ਆਪਾਂ ਬੁਰਾਈਆਂ ਖੱਟੀਆਂ ਨੇ.
ਨਾ ਸਾਡਾ ਯਾਰ ਬੁਰਾ ਨਾ ਉਸ ਦੀ ਤਸਞੀਰ ਬੁਰੀ ਕੁਝ ਅਸੀ ਬੁਰੇ ਕੁਝ ਸਾਡੀ ਤਕਦੀਰ ਬੁਰੀ
Your email address will not be published. Required fields are marked *
Comment *
Name *
Email *