ਲਿਖਦੇ ਤਾਂ ਬਸ ਦਿਲ ਦੀ
ਤਸੱਲੀ ਲਈ ਆਂ,
ਜਿਸ ਨੂੰ ਮੇਰੇ ਹੰਝੂਆਂ
ਨਾਲ ਫਰਕ ਨੀ ਪਿਆ
ਲਫਜਾਂ ਨਾਲ ਕੀ ਪੈਣਾ…..


Related Posts

One thought on “lafaz

  1. ਹੰਝੂ ਤੇਰੇ ਮਹਿੰਗੇ ਮੁੱਲ ਦੇ ਸੱਜਣਾ
    ਮੈ ਕਦੇ ਨਾ ਖਰਚਾ 🙂

Leave a Reply

Your email address will not be published. Required fields are marked *