ਕੱਲ ਦੇ ਜਵਾਕ ਯਾਰੀ ਯਾਰੀ ਕਰਦੇ ‘ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ…
ਟੋਪੀ ਨਾਲ ਨਹੀਂ ਪੱਗ ਨਾਲ ਹੁੰਦੀ ਸਰਦਾਰੀ ਮਿਤਰੋ
ਜਦੋਂ ਬਣਦੀ ਸੀ ਤਾਂ ਅਗਲੇ ਦੀ ਜ਼ਿੰਮੇਵਾਰੀ ਵੀ ਚੱਕ ਲੈਂਦੇ ਸੀ ਹੁਣ ਨਹੀਂ ਬਣਦੀ ਤਾਂ ਆਪਾਂ ਫੌਨ ਵੀ ਨੀਂ ਚੱਕੀਦਾ✍🔥
ਸਾਨੂੰ 🤟ਸਮਝਣ ਲਈ💕ਦਿਲ ਵਰਤੀ, ਦਿਮਾਗ਼ ਤਾ ਵਹਿਮ ‘ਚ ਹੀ ਰੱਖੂ 🤨🤨
ਏਨੀਂ ਸੋਹਣੀ ਤੇ ਸੁੱਨਖੀ ਤੇਰੀ ਨਾਰ ਆ ਵੇ ਭਾਗਾਂ ਵਾਲਾ ਤੂੰ ਮੁੰਡਿਆਂ
ਵੇਖ ਵੇਖ ਟੌਰ ਯਾਰ ਦੀ…… ਵੈਲੀਅਾਂ ਦੀ ਿਹੱਕ ਸੜਦੀ .. ਮਾੜੀ ਮੋਟੀ ਅਾਕੜ ਤਾਂ ਰੱਖਣੀ ਹੀ ਪੈਦੀ… ਨਹੀ ਤਾਂ ਅੈਵੇ Continue Reading..
ਮੈਂ ਕੋਈ ਕਿੱਸਾ ਕਾਰ ਨਹੀਂ ਬੱਸ ਜਜ਼ਬਾਤ ਹੀ ਲਿਖਦਾ ਹਾਂ, ਮੇਰੀ ਔਕਾਤ ਨਹੀਂ ਕਿਸੇ ਨੂੰ ਖਰੀਦ ਲਵਾਂ ਮੈਂ ਤਾਂ ਖੁਦ Continue Reading..
ਕਲੋਲਾਂ ਕਰਨ ਦਾ ਟਾਇਮ ਨਹੀ ਸਾਡੇ ਕੋਲ .. ਗੱਲ ਜੋ ਵੀ ਕਰਾਂਗੇ ਸਿੱਧੀ ਤੇ ਸਾਫ ਕਰਾਂਗੇ..
ਰੱਬਾ☝ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ ਪਰ ਚਿਹਰੇ ਤੇ ਮੁਸਕਾਨ ਤੇ ਦਿਲ❤ਦਰਿਆ ਰੱਖੀ
Your email address will not be published. Required fields are marked *
Comment *
Name *
Email *