ਨੀ ਤੈਨੂੰ ਪਾਉਣ ਲਈ ਮੈਂ ਤਾਂ ਖੁਦਾ ਸੀ ਮਨਾ ਿਲਆ !!! Miss 😞 u jaan
ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ…… ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ.
ਸੰਘਰਸ਼ ਕਰਨਾ ਸਿਖੋ ਖੁਦਕੁਸ਼ੀਆਂ ਕਰਨ ਨਾਲ ਜਿ਼ੰਦਗੀ ਦੇ ਮਸਲੇ ਹੱਲ ਨਹੀ ਹੁੰਦੇ ।।
ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ… ਸੁਣਿਆ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ..
ਬੇਜ਼ੁਬਾਨ ਪੰਛੀਆਂ ਦੀ ਹਾਅ ਤੋਂ ਡਰ ਹਨ੍ਹੇਰੀਏ ਤੇਰੇ ਜਾਣ ਮਗਰੋਂ ਜਿਹੜੇ ਰੋ ਰੋ ਆਪਣੇ ਆਲ੍ਹਣੇ ਲੱਭਦੇ ਰਹੇ
ਬਹੁਤ ਫੈਨ ਸੀ ਖਾਨਾ ਤੇ ਮਾਨਾ ਦੇ ਪਰ ਜਿੰਦਗੀ ਹੀ ਬਦਲ ਤੀ ਬਾਬਾ ਢੰਡਰੀਅਾ ਵਾਲੇ ਦੇ ਦੀਵਾਨਾ ਨੇ
ਇਲਜ਼ਾਮ ਲਗ ਗਏ ਸਾਡੇ ਸਿਰ ਤੇ ਦਿਲ ਤੋੜਨ ਦੇ ❤❤
ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ… ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ
ਇਹ ਦੁਨੀਆਂ ਮਤਲਬ ਖੋਰਾਂ ਦੀ,ਇੱਥੇ ਪਤਾ ਨਾ ਲੱਗੇ ਜਮਾਨੇਂ ਦਾ ਜਿੱਥੇ ਆਪਣੇ ਥੋਖਾ ਦੇ ਜਾਂਦੇ,ਉੱਥੇ ਕੀ ਇਤਬਾਰ ਬੇਗਾਨੇਂ ਦਾ
Your email address will not be published. Required fields are marked *
Comment *
Name *
Email *