ਜਿਹਨੇ ਮਾੜੇ ਟਾਇਮ ਵਿੱਚ ਸਾਥ ਨਹੀਂ ਛੱਡਿਆ
ਆਉਣ ਵਾਲਾ ਟਾਇਮ ਉਹਤੋਂ ਵਾਰ ਦੇਵਾਂਗੇ
ਬੰਦੇ ਨੂੰ ਉਸਦੇ ਗੁਣ ਉੱਚਾ ਕਰਦੇ ਹਨ… ਪਦਵੀ ਨੀ । ਕੁਤਬ ਮੀਨਾਰ ਤੇ ਬੈਠਕੇ ਕਾਂ .ਬਾਜ ਨੀ ਬਣਿਆ ਕਰਦੇ
ਘਰ ਪਹੁੰਚਦੇ ਹੀ ਪਹਿਲਾ ਸਵਾਲ ਮੰਮੀ ਕਿੱਥੇ ਆ. ਭਾਂਵੇ ਉਨਾਂ ਨਾਲ ਕੋਈ ਕੰਮ ਨਾ ਵੀ ਹੋਵੇ ਪਰ ਦੇਖ ਕੇ ਸਕੂਨ Continue Reading..
ਫਰੇਬ ਦਾ ਮਹੀਨਾ ਆ ਗਿਆ ਹੈ , ਕੱਪੜੇ ਉਤਰਣਗੇ ਪਿਆਰ ਦੇ ਨਾਂ ਤੇ..
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ.. ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ Continue Reading..
ਜਿੰਨਾ ਉੱਤੇ ਸਰਕਾਰੀ ਬੈਨ ਐ…… ਯਾਰ ਉਨ੍ਹਾਂ ਕੰਮਾਂ ਦਾ ਹੀ ਫੈਨ ਐ…
ਹਮੇਸ਼ਾ ਨਿਅਤ ਸਾਫ਼ ਰੱਖੋ ਫੈਸਲਾ ਕਰਮਾ ਦਾ ਹੋਵੇਗਾ ਕਮਾਈ ਦਾ ਨਹੀਂ
ni kadi puch k dekhi haal sadda dil kina krda yaad tanu
ਅਕਸਰ ਉਡਾ ਦਿੰਦੀਆ ਨੇ ਨੀਂਦਾਂ ਘਰ ਦੀਆ ਜਿੰਮੇਵਾਰੀਆ… ਦੇਰ ਤੱਕ ਜਾਗਣ ਵਾਲਾ ਇਨਸਾਨ ਪੜਾਕੂ ਜਾ ਆਸ਼ਕ ਤਾਂ ਨੀ ਹੁੰਦਾ..
Your email address will not be published. Required fields are marked *
Comment *
Name *
Email *