ਚੜ ਦੀ ਜਵਾਨੀ ਜਾਂਦੀ ਓਹਦੇ ਉੱਤੇ ਵੀ ਮਿੱਤਰਾਂ ਦੇ ਚੰਗੇ ਦਿਨ ਨੇੜੇ ਆ ਗਏ
ਇੱਕ ਵਾਰ ਪੜ੍ਹੀਂ ਇਤਿਹਾਸ ਨੂੰ ਫਿਰ ਪਤਾ ਲੱਗਜੂ ਸਰਦਾਰਾ ਚ ਕੀ ਆ ਖਾਸ
ਅੰਦਾਜ਼ ਕੁਝ ਅਲੱਗ ਏ ਮੇਰੇ ਸੋਚਣ ਦਾ… ਕਿਉਕਿ ਸਭ ਨੰੂ ਮੰਜਿਲਾ ਦਾ ਸ਼ੌਕ ਏ ਤੇ ਮੈਨੰੂ ਰਾਸਤਿਆ ਦਾ..
ਤੇਰੇ ਵਾਂਗ ਥੁੱਕ ਥੁੱਕ ਨੀ ਚੱਟਦੇ ਮਿੱਤਰਾ ਜਿੱਥੇ ਕੁੰਢੀ ਅੜਗੀ ਤਾ ਅੜਗੀ
ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ , ਤੇਰੇ ਤੋਂ ਵੀ ਸੋਹਣੇ ਨਾਲ ਕਰਵਾਉ ਵਿਆਹ ਇਸ ਵਿਚ Continue Reading..
ਤੂੰ ਲੋਕਾਂ ਤੋ ਕੀ ਪੁੱਛਦਾ ਸੱਜਣਾ, ਅਸੀ ਖੁਦ ਕਹਿੰਦੇ ਆ , ਅਸੀ ਚੰਗੇ ਨਹੀ
ਉਸਤਾਦ ਅਸੀਂ ਵੀ ਮੋਹ ਘਟਾ ਲੈਂਦੇ ਆ… ਜਿੱਥੇ ਇੱਕ ਵਾਰੀ ਫਰਕ ਪੈਜੇ।।
ਕਦੇ ਕੌਲ ਕਰੇ ਤੋਂ ਮੁੱਕਰੇ ਨਾ ਅਸੀਂ ਪੱਕੇ ਬੜੇ ਕਰਾਰਾਂ ਦੇ ਜ਼ਿੰਦਗੀ ਜਿਉਣੇ ਦੇ ਸ਼ੌਂਕੀ ਹਾਂ ਨਾ ਸ਼ੌਂਕੀ ਜਿੱਤਾਂ-ਹਾਰਾਂ ਦੇ Continue Reading..
ਚੰਮਚਾ ਗੀਰੀ ਨਾ ਕਿਸੇ ਦੀ ਕਰਦੇ.. ਜਿੱਥੇ ਸਿਰ ਝੁੱਕਦਾ ਪੁੱਤ ਉਹਨੂੰ ਸਤਿਕਾਰ ਕਹਿੰਦੇ ਨੇ..
jwani
Your email address will not be published. Required fields are marked *
Comment *
Name *
Email *
jwani