ਪੈਂਟ ਅਤੇ ਸੋਚ ਮੁੰਡਾ ਉੱਚੀ ਰੱਖਦਾ ਨੀ ਡੋਲੇ ਉੱਤੇ ਟੈਟੂ ਬਿੱਲੋ ਸਵਾ ਲੱਖ ਦਾ
ਆਪਾ ਆਪਣੀ ਮੌਜ ਵਿਚ ਰਹੀਦਾ ਉਸਤਾਦ” ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ”
ਜਿਮ ਦਾ ਏ ਨਸ਼ਾ ਬੱਲੀਏ.. ਅਸੀ ਐਬ ਨਾ ਰੱਖਿਅਾ ਕੋਈ.. ਫੱਕਰ ਸੁਭਾਅ ਏ ਯਾਰ ਦਾ.. ਨਾਂਰਾ ਪਿੱਛੇ ਨਾ ਕਦੇ ਅੱਖ Continue Reading..
ਵਕਤ ਜਦੋਂ ਅੱਖਾਂ ਫੇਰ ਲੈਂਦਾ ਤਾਂ ਉਦੋਂ ਕੁੱਤਾ ਵੀ ਸ਼ੇਰ ਨੂੰ ਘੇਰ ਲੈਂਦਾ
ਬਸ ਇੱਕ ਤੇਰੇ ਅੱਗੇ ਹੀ ਝੁਕੀ ਆਂ, . . ਉਂਝ ਜੱਟੀ ਨੇ ਕਦੇ ਕਿਸੇ ਨੂੰ ਆਪਣੇ ਅੱਗੇ ਖੰਘਣ ਨਹੀਂ ਦਿੱਤਾ।।
ਪਿਆਰ ਨਾਲ ਜਾਨ ਭਾਵੇਂ ਮੰਗ ਲਈ ਰੋਅਬ ਚੱਲਣਾ ਨਹੀੰ ਤੇਰਾ ਤੇਰੇ ਯਾਰ ਨੇ
ਯਾਰਾਂ ਦੇ ਹੱਥ ਮੋਡਿਆ ਤੇ ਹਿੱਕਾ ਉੱਤੇ ਚੜਦੇ ਆ ✅ ਦੁਸਾਂਝ ਪੱਕਾ ਆੜੀ ਏ ਫਾਨੇ ਵਾਂਗੂ ਅੜਦੇ ਆ 🔥
LOAFER ਨੀ ਆ ਿਮੱਤਰਾ TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ
ਕਦੇ ਜ਼ਿੰਦਗੀ ਤੋਂ ਮੈਂ ਹਾਰਿਆ ਸੀ, ਅੱਜ ਸਭ ਕੁਝ ਰੱਬ ਨੇ ਦਿੱਤਾ ਏ। ਲੱਖ ਚਾਹੁਣ ਵਾਲੇ ਤੈਨੂੰ ਮਿਲਣੇ ਨੇ, ਪਿਆਰ Continue Reading..
Your email address will not be published. Required fields are marked *
Comment *
Name *
Email *