ਕੱਲਾ ਕਹਿਰਾ ਉਤੋਂ ਸ਼ਾਮ ਦੇਖ ਕੇ ਹੱਥ ਪਾ ਲਈ ਨਾਂ ਤੂੰ ਆਮ ਦੇਖ ਕੇ!!!
ਅਜੇ ਵਗਦੀਆਂ ਵਗ ਲੈਣ ਦੇ ਇਹ ਪੌਣਾ ਸਬਰ ਦੀਆ ਅਜੇ ਦੂਰ ਨੇ ਰਾਹਵਾਂ ਨੀ ਤੇਰੇ ਯਾਰ ਦੀ ਕਬਰ ਦੀਆਂ #ਸਰੋਆ
ਆਪਣੇ ਅੰਦਰੋਂ ਹੰਕਾਰ ਨੂੰ ਕੱਢ ਕੇ ਖੁਦ ਨੂੰ ਹਲਕਾ ਕਰੋ ਕਿਉਕਿ ਉੱਚਾ ਉਹ ਹੀ ਉਠਦਾ ਹੈ ਜੋ ਹਲਕਾ ਹੁੰਦਾ ਹੈ
ਜਿੰਦਗੀ ਦਾ ਸਫ਼ਰ ਮਨੇ ਤਾਂ ਮੋਜ਼ ਹੈ, ਨਈਂ ਤਾਂ ਦਿਲਾਂ ਟੈਸ਼ਨਾਂ ਹਰ ਰੋਜ਼ ਹੈ,
ਮੁੰਡਾ ਹੋਣਾ ਕੋਈ ਸੌਖੀ ਗਲ ਨਹੀ….. ਸਾਰੀ ਉਮਰ ਲੰਘ ਜਾਂਦੀ ਕਮਾਈਅਾਂ ਕਰਦੇ ਕਰਦੇ …
ਸਾਫ ਦਾਮਨ ਦਾ ਟਾਈਮ ਚਲਾ ਗਿਆ ਜਾਨਾਬ 😄 ਹੁਣ ਤਾਂ ਲੋਕ ਆਪਣੇ ਦਾਗਾਂ ਤੇ ਵੀ ਗਰੂਰ ਕਰਦੇ ਆ.
ਜੇ ਪੁੱਤ ਦੀ ਐਸ਼ ਕਰਾਉਣੀ ਸੋਖੀ ਲਗਦੀ ਏ ਫਿਰ ਧੀ ਪਾਲਣੀ ਹੀ ਕਿਉ ਔਖੀ ਲਗਦੀ ਏ
ਪਿਆਰ ਸਭ ਨਾਲ,ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ
ਮੇਰੀ ਕਿਸਮਤ ਚ ਭਾਵੇ ਰੱਬਾ ਦੁੱਖ ਲਿਖ ਦੇ ।। ਪਰ ਰੱਖੀ ਮੇਰੀ ਮਾਂ ਨੂੰ ਸਦਾ ਸੁੱਖੀ ਮੇਰੇ ਮਾਲਕਾ ।।
Your email address will not be published. Required fields are marked *
Comment *
Name *
Email *