ਸੁਪਨੇ ਵੀ ਸਨ ਵਾਧੂ ਤੇ ਰੀਝਾਂ ਵੀ ਵਥੇਰੀਆ ਸਭ ਕੁਝ ਉਡਾ ਕੇ ਲੈ ਗਈਆ ਵਖਤ ਦੀਆਂ ਹਨੇਰੀਆ
ਕੀ ਇਹ Rose ਤੇ ਕੀ ਇਹ Propose . ਇਹ ਤਾਂ ਦੁਨੀਆਂ ਦੇ ਡਰਾਮੇ ਨੇ .. ਦਿੱਲ ਨਾਲ ਦਿੱਲ ਤਾਂ ਕਿਸੇ Continue Reading..
ਨਾ ਹੀ ਮੇਰੇ ਡੱਬ ‘ਚ ਰਿਵਾਲਵਰ ਨਾ ਹੀ ਮੇਰੇ ਕੋਲ ਕਾਲੀ ਘੋੜੀ ਐ ਐਵੇਂ ਗਾਇਕਾ ਪਿੱਛੇ ਲੱਗ ਵੈਲੀ ਨਾ ਬਣ Continue Reading..
ਚੁੱਪ ਬੈਠੇ ਆ ਕਿਸੇ ਗੱਲ ਤੋ ਨਹੀ ਤਾ…ਕਦੇ ਸੁਣਿਆ ਕੇ ਹਨੇਰੀਆ ਰਾਤਾ ਨੇ ਸੂਰਜ ਨਾ ਚੜਨ ਦਿੱਤਾ ਹੋਵੇ…
ਸੱਚੀ ੲੇ ਪਾਕ ਮੁਹੱਬਤ, ਨਾਟਕ ਜਿਹਾ ਕਰਦੇ ਨੇ ਜਿਸਮਾਂ ਦੀ ਭੁੱਖ ਚੰਦਰੀ, ਪਿਅਾਰਾਂ ਦੇ ਪਰਦੇ ਨੇ.. . ਦਿਲਾਂ ਦੇ ਵਪਾਰ Continue Reading..
ਅਕਲਾਂ ਬਾਝੋਂ ਖੂਹ ਖਾਲੀ, ਬਾਝ ਮੁਹੱਬਤ ਰੂਹ ਖਾਲੀ., ਤੇਰੇ ਬਾਝੋਂ ਮੈਂ ਖਾਲੀ, ਮੇਰੇ ਬਾਝੋਂ ਤੂੰ ਖਾਲੀ..
Mere Dil Di Kitaab Te, Tu Supne Jo Uleek Gya! Ohna Supneya Nu Poori Zindgi, Bs Teri Hi Udeek Rahu! Continue Reading..
ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ… ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ… ਜਿਨਾ ਧੋਖੇ ਕਰਕੇ ੲਿਲਜਾਮ ਮੇਰੇ Continue Reading..
ਜਦ ਸੁਣਿਆ ਇਸ਼ਕ ਦਾ ਨਾਮ ਬੜਾ ਸੋਹਣਾ ਲੱਗਦਾ ਸੀ ਪਰ ਜਦੋਂ ਕਰਕੇ ਵੇਖਿਆ ਤਾਂ ਇਹਦੇ ਵਰਗਾ ਕਮੀਨਾਂ ਕੋਈ ਨਾਂ
Your email address will not be published. Required fields are marked *
Comment *
Name *
Email *