ਹਜ਼ਾਰਾਂ ਤਕਲੀਫ਼ਾਂ ਆਉਣ ਤੋਂ ਬਾਅਦ ਸਕੂਨ ਦੇਣ ਵਾਲਾ ਸਿਰਫ ਪ੍ਰਮਾਤਮਾ ਦਾ ਨਾਮ ਹੈ
ਹੇ ਵਾਹਿਗੁਰੂ ਤੇਰੇ ਨਾਮ ਤੋ ਬਿਨਾਂ ਮੈਂ ਗੰਦਾ ਹਾਂ ਕਮਜੋਰ ਦਿਲ ਤੇ ਅਕਲ ਤੋ ਸੱਖਣਾ ਹਾਂ 🙏
ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ, ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ … ਮਿਹਰ ਕਰੀ ਦਾਤਿਆ
ਨਾਨਕ ਨਾਮ ਚੜ੍ਹਦੀ ਕਲਾਂ , ਤੇਰੇ ਭਾਣੇ ਸਰਬਤ ਦਾ ਭਲਾ..॥
ਨਾਨਕ ਨਾਮ ਚੜ੍ਹਦੀ ਕਲ੍ਹਾ। ਤੇਰੇ ਭਾਣੇ ਸਰਬੱਤ ਦਾ ਭਲਾ।🙏🙏
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ‘ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ।
ਹੇ ਵਾਹਿਗੁਰੂ ਜੀ ਠੋਕਰਾ ਚਾਹੇ ਵਾਰ ਵਾਰ ਵੱਜਣ ਬਸ ਏਨੀ ਕੁ ਕਿਰਪਾ ਰੱਖਣਾ ਮੈ ਜਿਥੇ ਵੀ ਡਿਗਾ ਮੈਨੂੰ ਤੁਹਾਡਾ ਦਰ Continue Reading..
ਕਦੇ ਦਿੱਲੀ ਕੰਬਣ ਲਾ ਦਿੱਤੀ ਸੀ , ਬਾਬਾ ਤੇਰੀ ਤਕਰੀਰ ਨੇ ਅੱਜ ਦੁਸ਼ਮਣ ਕੰਬਣ ਲਾ ਦਿੱਤੇ, ਯੋਧਿਆ ਤੇਰੀ ਤਸਵੀਰ ਨੇ।
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ਹਰਿ ਸਿਮਰਨਿ ਲਗਿ ਬੇਦ ਉਪਾਏ ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ਹਰਿ ਸਿਮਰਨਿ ਨੀਚ ਚਹੁ Continue Reading..
Your email address will not be published. Required fields are marked *
Comment *
Name *
Email *