Kaur Preet Leave a comment ਕੋਈ ਵੀ ਰਿਸ਼ਤਾ ਅਚਾਨਕ ਹੀ ਸ਼ੁਰੂ ਜਾਂ ਖਤਮ ਨਹੀਂ ਹੁੰਦਾ..!! ਰਿਸ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਗੱਲਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ..!! ਰਿਸ਼ਤਾ ਖਤਮ ਕਰਨ ਤੋਂ ਪਹਿਲਾਂ ਗੱਲਾਂ ਨਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ Copy