ਯਾਦਾਂ ਤੇਰੀਆ .. ਤੇ ਦੂਜਾ ਇਹ ਝਾਂਜਰਾਂ ,,,,,,, ਨਾ ਦੋਨੋ ਮੈਨੂੰ ਸੋਣ ਦਿੰਦੀਆਂ ……
ਤੇਰੇ ਹੱਸਣ ਦਾ ਅਸਰ ਸਾਡੀ ਸਿਹਤ ਤੇ ਹੂੰਦਾ ਤੇ ਲੋਕ ਪੁੱਛਦੇ ਆ ਦਵਾਈ ਦਾ ਨਾਮ ਕੀ ਆ….!!!
ਤੇਰੀ ਸੋਨੇ ਵਰਗੀ ਧੀ ਨੂੰ ਮਾਂ ਮੁੰਡਾ ਪਿੱਤਲ ਕਹਿ ਕੇ ਛੱਡ ਗਿਆ ਏ….
ਲੋਕੀ ਕਹਿੰਦੇ ਨੇ ਰਾਤਾ ਨੂੰ ਸੋ ਕੇ ਸਕੂਨ ਮਿਲਦਾ ਹੈ, ਅਸੀ ਤਾ ੳੁਹ ਵਕਤ ਵੀ ਤੇਰੀ ਯਾਦਾ ਚ ਗੁਜ਼ਾਰ ਦਿੰਦੇ Continue Reading..
ਕਿੰਨੀ ਖਿੱਚ ਸੀ ਜਦੋਂ ਤੱਕ ਅਜਨਬੀ ਸੀ ਬੇਗਾਨੇ ਜਿਹੇ ਹੋ ਗਏ ਹਾਂ ਜਾਣ ਪਹਿਚਾਣ ਬਣਾ ਕੇ…hpy
ਜਦੋਂ ਦਾ ਮੋਦੀ ਆਇਆ ਦੇਸ਼ ਦੀ ਬਰਬਾਦੀ ਨਾਲ ਲੈ ਆਇਆ
Dil ne ajj fer tere didar di mang kiti ae. . Supne wich aa k mil jawi sohneya.
ni kadi puch k dekhi haal sadda dil kina krda yaad tanu
ਦਿਲ ਨੂੰ ਹਮੇਸ਼ਾ ਉਹੀ ਇਨਸਾਨ ਚੰਗਾ ਲੱਗਦਾ ਆਂ ਸੱਜਣਾ, ਜੋ ਅੱਖਾਂ ਸਾਹਮਣੇ ਕਦੇ ਹਨੇਰਾ ਨਾ ਆਉਣ ਦੇਵੇ।
Your email address will not be published. Required fields are marked *
Comment *
Name *
Email *