Ki hoeya aje kismat suti aw Jis din jagi dharti v kambu
ਮਾਂ ਬਾਪ ਤੋਂ ਡਰੀ ਦਾ ਜਾਂ ਫੇਰ ਰੱਬ ਤੋਂ ਦੁੱਕੀ ਤਿੱਕੀ ਦਾ ਕਦੇ ਨਹੀਂ ਰੋਅਬ ਝੱਲਦੇ..
ਫੱਕਰ ਸੁਭਾਅ ਏ ਸਾਡਾ ਸੋਹਣੀਏਂ ,,,, ਆਪੇ ਭਰੇਂਗੀ ਜੇ ਕਰੇਂਗੀ ਯਾਰਾਂ ਨਾਲ ਠੱਗੀਆਂ ….
ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ.. ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..
ਰੁਕ ਕੇ ਚਲ ਸਕਦੇ ਅਾਂ, ਪਰ ਝੁਕ ਕੇ ਨਹੀਂ..🦅🤟 ✍️Gur ✍️
copy ਕਰਨ ਗੱਲਾਂ ਜੋ ਏ ਨਾ ਚੰਗੇ ਕੰਮ ਉਏ ਜੇ ਆਪਣੇ ਚ ਦਮ ਆ ਤਾਂ ਬਣੋ ਥੰਮ ਉਏ ਗੱਲ ਮੇਰੀ Continue Reading..
ਸ਼ਰੇਆਮ ਸ਼ਿਕਾਇਤ ਹੈ ਮੈਨੂੰ ਜ਼ਿੰਦਗੀ ਨਾਲ ਕਿਉਂ ਮਿਲਦਾ ਨਹੀਂ ਮਿਜਾਜ਼ ਮੇਰਾ ਕਿਸੇ ਨਾਲ ਵੀ,,
Aakh ਰੋਂਦੀ dekhi saadi ਜਰਾ ਦਿਲ ਦੇ jkhm ਵੀ ਤਕ ਸਜਨਾ koi saade ਵਰਗਾ ਨੀ lbna ਚਾਹ ਯਾਰ bnali ਲਖ Continue Reading..
ਜਿਹੜੇ ਆਖਦੇ ਲੋਫਰ ਸਾਨੂੰ, ਕਲ Gentleman ਬਣ ਕੇ ਵਖਾਵਾਂ। ਜਿਹੜੇ ਕਰਦੇ ਨੇ ਹੰਕਾਰ ਅੱਜ, ਕਲ ਤੋੜ ਕੇ ਵਖਾਵਾਂ ਗੇ।
Your email address will not be published. Required fields are marked *
Comment *
Name *
Email *